|
 |
 |
 |
|
|
Home > Communities > Punjabi Poetry > Forum > messages |
|
|
|
|
|
ਚਾਰਦਿਵਾਰੀ ... |
ਮੁਸੀਬਤਾਂ ਦੇ ਦੌਰ 'ਚ ਹੌਂਸਲੇ ਕੁਝ ਇਸ ਤਰਾਂ ਡਗਮਗਾਏ , ਸਾਥੋਂ ਜ਼ਿੰਦਗੀ ਦੀ ਕਿਤਾਬ 'ਚ , ਖੁਸ਼ੀਆਂ ਦਾ ਪੰਨਾ ਫਰੋਲ ਨਾ ਹੋਇਆ | ਹਨੇਰਿਆਂ ਨੇ ਰੂਹ 'ਤੇ ਅਜਿਹਾ ਡੰਗ ਮਾਰਿਆ , ਚੜ੍ਹੀ ਧੁੱਪ 'ਚ ਵੀ , ਦਿਲ ਦਾ ਬੂਹਾ ਖੋਲ ਨਾ ਹੋਇਆ | ਵੰਡ ਕੇ ਪਿਆਰ ਦੇ ਖਜ਼ਾਨੇ , ਸਾਨੂੰ ਮਿਲੀਆਂ ਸਦਾ ਦਰਦ-ਸੌਗਾਤਾਂ , ਮੋਹ-ਭਰਿਆ ਕੋਈ ਆਸਰਾ ਟੋਲ ਨਾ ਹੋਇਆ | ਜਿਨ੍ਹਾਂ ਲਈ ਅਸੀਂ ਰਾਹਾਂ 'ਚ ਪਲਕਾਂ ਵਿਛਾਉਂਦੇ ਰਹੇ , ਉਨ੍ਹਾਂ ਤੋਂ ਸਾਡੀ ਕਬਰ 'ਤੇ , ਕੋਈ ਹੰਝੂ ਡੋਲ ਨਾ ਹੋਇਆ | ਜਜ਼ਬਾਤਾਂ ਨੂੰ ਲਫ਼ਜ਼ਾਂ ਦੀ ਚਾਰਦਿਵਾਰੀ 'ਚ ਮਹਿਫੂਜ਼ ਕਰ ਲਿਆ , ਜਦ ਤਨਹਾਈ ਤੋਂ ਇਲਾਵਾ , ਕੋਈ ਹੋਰ ਕੋਲ ਨਾ ਹੋਇਆ |
( By : Pradeep gupta )
|
|
09 Mar 2012
|
|
|
|
wah ! pardeep g tuhadi ih rachna sachi bahut dard bhri hai .....
.... har line dil nu chho gyi ..... ..........................................
......................................................
....................................... shbad bahut ght ne m kol tareef lyi
...likhde rvo...!
|
|
09 Mar 2012
|
|
|
|
|
ਕਮਾਲ ਦਾ ਲਿਖਿਆ ਵੀਰ,,,ਬਹੁਤ ਹੀ ਵਧੀਆ ! ਜਿਓੰਦੇ ਵੱਸਦੇ ਰਹੋ,,,
|
|
09 Mar 2012
|
|
|
|
Vadhia Janab...share karan layi THNX
|
|
10 Mar 2012
|
|
|
|
|
bahut sohni rachna veer ji....tfs
|
|
10 Mar 2012
|
|
|
|
|
|
@ Jagdev...
@ Harpinder...
@ Balihar...
@ Surjit...
@ Jasbir( j)...
@ Karmjit...
Honsla afzai lyi Boht meharbani dosto.Thanks a lot 
@ Rajwinder.... Shukriya rajwinder ji jo tusi iss rachna nu enna pasand kita.Thank u so much 
|
|
11 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|