|
 |
 |
 |
|
|
Home > Communities > Punjabi Poetry > Forum > messages |
|
|
|
|
|
ਚੌਥ (ਮਿੰਦਰ ) |
ਅਸੀਂ .... ਪਤਾ ਨੀ ਕਿੰਨੇ ਕਰਵਾ ਚੌਥ ਰੱਖ ਲਏ ਨੇ ਦਿਹਾੜੀ ਨਾਂ ਲੱਗਣ ਕਰਕੇ ਨਫਰਤ ਹੋ ਗਈ ਏ ਅਮੀਰਾਂ ਦੇ ਢੋੰਗ ਵੇਖਕੇ ਜੋ ਅੱਜ ਦੇ ਦਿਨ ਪਤਾ ਨੀ ਕਿੰਨੀਆਂ ਮਹਿੰਗੀਆਂ ਚੀਜਾਂ ਖਾਂਦੇ ਨੇ ਇਕ ਅੰਨ ਛੱਡਣ ਦੇ ਨਾਮ ਤੇ ਲਾਹਨਤ ਹੈ ਇਸ ਚੌਥ ਤੇ ਜੋ ਸਾਡੀ ਜਿੰਦਗੀ ਚ ਨਿੱਤ ਵਾਂਗ ਆਉਂਦੀ ਹੈ .... ਗੁਰਮਿੰਦਰ ਸਿੰਘ
|
|
17 Oct 2012
|
|
|
|
|
|
krwa chouth ? eh wart ta sirf auratan e rakhdian ne ..... ..
amir hon ya gareeb .. :)
|
|
17 Oct 2012
|
|
|
|
|
|
|
ਬਹੁਤ ਵਧੀਆ ਸੋਚ ਹੈ ਇਸ ਰਚਨਾ ਪਿਛੇ | ਮਜਬੂਰੀ ਦੀ ਭੁਖ ਤੇ ਪਾਖੰਡ ਦੀ ਭੁਖ ਵਿਚ ਜੋ ਤੁਲਨਾ ਤੁਸੀਂ ਕੀਤੀ ਹੈ ਓਹ ਸ਼ਲਾਘਾ ਯੋਗ ਹੈ ,,,ਹੋਰ ਵੀ ਵਧੀਆ ਵਧੀਆ ਲਿਖਦੇ ਰਹੋ ! ਜਿਓੰਦੇ ਵੱਸਦੇ ਰਹੋ ,,,
|
|
18 Oct 2012
|
|
|
|
Bahut sohna likhiya ae Gurminder....Thanks ithey share karan layi..
|
|
18 Oct 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|