|
 |
 |
 |
|
|
Home > Communities > Punjabi Poetry > Forum > messages |
|
|
|
|
|
ਚਿਹਰਾ |
ਕਾਗਜ਼ਾ ਚੋਂ ਲੱਭਾ ਪੈਗਾਮ ਕੋਈ, ਤਲਖੀਆਂ ਤੋ ਮਿਲੇ ਆਰਾਮ ਕੋਈ ||
ਸੁਣਇਆ ਸ਼ਹਿਰ ਬਸ਼ੀਦੇ ਫਰਿਸ਼ਤੇ, ਇਥੇ ਨਾ ਮਿਲਿਆ ਇਨਸਾਨ ਕੋਈ ||
ਮੇਰੇ ਅੰਦਰ ਗਮ ਦੇ ਭਾਬੜ ਮਚਦੇ, ਖੁਸ਼ੀਆ ਲੈ ਗਿਆ ਬੇਈਮਾਨ ਕੋਈ ||
ਇਥੇ ਗਲੀ ਬਾਤੀ ਘਰ ਪੂਰਾ ਕਰਦੇ, ਨਹੀ ਹੈ ਕਿਸੇ ਦੀ ਜ਼ੁਬਾਨ ਕੋਈ ||
ਹੋਲੇ ਪੈਦੇ ਜਾਂ ਰਹੇ ਜ਼ਜ਼ਬਾਤ ਮੇਰੇ, ਫਿਰ ਬੁਣਾ ਲਫਜਾ ਦਾ ਜਾਲ ਕੋਈ ||
ਹੁਣ ਤਾਂ ਪੈੜਾ ਦੇ ਵੀ ਨਹੀ ਲੱਭਦੇ, ਜੋ ਤੁਰਿਆ ਆਉਦਾ ਸੀ ਨਾਲ ਕੋਈ ||
"ਦਾਤਾਰ" ਧੁੰਦਲਾ ਪੈ ਗਿਆ ਸੀ ਚਿਹਰਾ, ਤਰਸ਼ਾਦੇ ਦੀ ਫਿਰ ਨਿਕਲੀ ਸ਼ਾਮ ਕੋਈ ||
|
|
28 Sep 2012
|
|
|
|
bahut hi vadhia e ....likhde rho
|
|
28 Sep 2012
|
|
|
|
|
very well written datarpreet ji..loved the honest expression
stay blessed.......keep sharing
|
|
29 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|