|
 |
 |
 |
|
|
Home > Communities > Punjabi Poetry > Forum > messages |
|
|
|
|
|
ਚੀਜ਼ ਬੇਗਾਨੀ |
ਏ ਇਸ਼ਕ ਨਾ ਕਰਦਾ ਖੈਰ ਦਿਲਾ, ਤੂੰ ਪਿੱਛੇ ਮੋੜ ਲੈ ਪੈਰ ਦਿਲਾ।
ਤੈਨੂੰ ਆਖਾਂ ਮੈਂ ਹੱਥ ਜੋੜ ਜੋੜ, ਨਾ ਰੋਲ ਜਵਾਨੀ ਨੂੰ। ਨਾ ਕਰ ਬਹੁਤਾ ਪਿਆਰ ਚੰਦਰਿਆ, ਚੀਜ਼ ਬੇਗਾਨੀ ਨੂੰ।
dedicated to *********-------------------------!
|
|
11 Apr 2011
|
|
|
|
ਵਾਹ ਕਮਲ ਜੀ ਕਮਾਲ ਲਿਖਿਆ ਤੁਸੀਂ ਬਸ ਦੋ ਲਾਇਨਾ ਚ ਕਾਫੀ ਕੁਝ ਕੇਹਾ ..
ਕਮਾਲ ਜੀ
ਰਹਮ ਕਰੇ ਤੇ ਤਾਰ ਦਿੰਦਾ ਨਹੀ ਤੇ ਦਰ ਦਰ ਭੀਖ ਮੰਗਵਾ ਦਿੰਦਾ ....
ਇਹ ਚੰਦਰਾ ਚੀਜ਼ ਬੇਗਾਨੀ ਲਈ ਕਈ ਆਪਣੇ ਵੀ ਛੁਡਵਾ ਦਿੰਦਾ ....
|
|
11 Apr 2011
|
|
|
|
|
|
ਕੁਲਬੀਰ ਜੀ
ਆਪਣੇ ਕਈ ਨਹੀ ਆਪਣੇ ਸਾਰੇ ਹੀ ਸ਼ੁੜਾ ਦਿੰਦਾ ਆ ਆਹ ਦਿਲ ਚੰਦ੍ਰਾ
|
|
12 Apr 2011
|
|
|
|
Gud |
ਸੋਨਾ ਚਾਂਦੀ ਹੀਰੇ ਮੋਤੀ, ਕੂੜ ਗਵਾਰਾ ਨੇ. ਆਸਿਕ਼ ਦੀ ਹਦ ਮੱਕਾ, ਮੱਕੇਓ ਪਰੇ ਉਜਾੜਾ ਨੇ, ਵਿਚ ਉਜਾੜਾ ਨਗਰੀ ਵਸਦੀ ਆਸਿਕ਼ ਪਰਬਾ ਦੀ,
ਪੀਆਰ ਵਿਖਾ ਕੇ ਲੁਟ ਲੈ ਜਾਨ ਮੇਰੀ ਅਰਬਾ ਖਰਬਾ ਦੀ... ਚੁਸਤ ਚਲਾਕੀ ਨਹੀ ਚਲਣੀ ਤਕਸੀਮਾ ਜ਼ਰ੍ਬਾ ਦੀ....
ਚੁਸਤ ਚਲਾਕੀ, ਓਹ ਸਜਨਾ ਚੁਸਤ ਚਲਾਕੀ......"ਗੁਰਦਾਸ ਮਾਨ ਜੀ"
|
|
12 Apr 2011
|
|
|
|
gal te bilkul theek khi tusi
|
|
12 Apr 2011
|
|
|
|
tusi sare theek ho ji .......sahimti ho jaani bahut vaddi gall e ji .....
khush rho ji sare
|
|
12 Apr 2011
|
|
|
|
tusi v khush rho jass saab
|
|
12 Apr 2011
|
|
|
|
but yr jdo kise di keemat hi naa pwe phir oh 1 cheez h ban k reh jaandi aa
te rhi gal aah lines di ho skda aa kyu k mein miss puja sundi hi nhi aaa
|
|
14 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|