|
 |
 |
 |
|
|
Home > Communities > Punjabi Poetry > Forum > messages |
|
|
|
|
|
ਚੇਹਰੇ |
ਆਕਾਰ ਤੇ ਪਰਛਾਵੇਂ ਹੀ ਠੀਕ ਨੇ ਚੇਹਰਿਆਂ ਤੋਂ ਡਰ ਲਗਦਾ ਹੈ
ਚੇਹਰਿਆਂ ਤੇ ਕਦੀ ਖਾਹਿਸ਼ਾਂ ਝੁਰਮਟ ਪਾ ਕੇ ਖੇਲਦੀਆਂ ਹਨ
ਤੇ ਕਦੀ ਉਮਰਾਂ ਨੇ ਕਾਟੇ ਮਾਟੇ ਮਾਰੇ ਹੁੰਦੇ ਹਨ
ਆਕਾਰ ਧੋਖਾ ਨਹੀਂ ਦਿੰਦਾ ਚੇਹਰੇ ਬੇਲਿਹਾਜ਼ ਹੁੰਦੇ ਹਨ
ਆਕਾਰ ਜਦੋਂ ਚੇਹਰੇ ਬਣਦੇ ਹਨ ਸੋਚ ਸੱਚ ਨਾਲ ਟਕਰਾਓਂਦੀ ਹੈ
ਸੱਚ ਨੰਗਾ ਹੋ ਜਾਂਦਾ ਹੈ ਤੇ ਝੂਠ ਚੰਗਾ ਹੋ ਜਾਂਦਾ ਹੈ
[ਡਾੱ ਜ।ਸ। ਆਨੰਦ]
|
|
07 Nov 2012
|
|
|
|
nycc......tfs.....sir.....
|
|
08 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|