|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚੇਤੇ |
ਕਿਓਂ ਤੇਨੂੰ ਚੇਤੇ ਕਰਦਾ ਹਾਂ, ਤੇਰੇ ਤੇ ਹੱਕ ਮੇਰਾ ਕੀ ਬਣਦਾ ਏ....... ਤੇਰੇ ਬਿਨ ਜੀਣਾ ਪੈ ਰਿਹਾ ਏ...... ਪਰ ਬਿਨ ਤੇਰੇ ਵੀ ਨਈ ਸਰਦਾ ਏ.......... ਸਬ ਚੇਤੇ ਕਰਦੇ ਦਿਨ ਓਹ.... ਜਦ ਸੱਜਣਾ ਨਾਲ ਮਿਲ ਹੁੰਦਾ ਸੀ .......... ਅਸੀਂ ਦੁਰ ਹੋਏ ਸੱਜਣਾ ਤੋਂ ਮੈਨੂੰ ਓਹ ਪਲ ਚੇਤੇ ਆ ਜਾਂਦਾ ਏ.......
ਯਾਦਾਂ ਓਹਦੀਆਂ ਨਾਲ ਮੇਰੇ......... ਇਕ ਓਹੀ ਮੈਥੋਂ ਦੁਰ ਹੋਈ ਕੋਲ ਹੁੰਦੇ ਹਾਲ ਨਈ ਪੁਛਿਆ...... ਦੁਰ ਜਾਂਦੇ ਓਹ ਬਹੁਤ ਰੋਈ........ ਕੁਝ ਕਹਿਣਾ ਓਹਨੂੰ ਚਾਹੁੰਦਾ ਸੀ...... ਪਰ ਕਦੇ ਓਹਨੇ ਸੁਣਿਆ ਨਈ......... ਕੀ ਕਹਿਣਾ ਚਾਹੁੰਦਾ ਸੀ ਓਹਨੂੰ ..... ਮੈਨੂੰ ਓਹ ਲਫਜ ਚੇਤੇ ਆ ਜਾਂਦਾ ਏ ......
ਉਹ ਕੱਲੇ ਬੈਠ ਹੁਣ ਹੱਸਦੇ ਨੇ....... ਜੋ ਮਹਫਿਲਾਂ ਵਿਚ ਵੀ ਰੋਂਦੇ ਸੀ..... ਅੱਜ ਗੱਲ ਨਈ ਸਮਝ ਆਉਂਦੀ ਆ ...... ਜੋ ਗੱਲਾਂ ਮੇਰੀ ਵਿਚ ਖੋੰਦੇ ਸੀ ......... ਹੁਣ ਉਹਨਾ ਨੂੰ ਮਿਲ ਕੇ ਕਿ ਕਰਨਾ ਆ .... ਉਹ ਜੋ ਖੁਦ ਹੀ ਰੱਬ ਬਣ ਬੈਠੇ ਨੇ............. ਕਦੇ ਸਾਨੂੰ ਰੱਬ ਵਾਂਗੂ ਪੁੱਜਦੇ ਸੀ...... ਸਾਨੂੰ ਉਹ ਦਿਨ ਚੇਤੇ ਆ ਜਾਂਦਾ ਏ.............
ਕਿਓਂ ਤੇਨੂੰ ਚੇਤੇ ਕਰਦਾ ਹਾਂ, .....................
S.K. 140211
|
|
14 Feb 2011
|
|
|
|
Bahut Sohna Likhiya Ae Sunil..!!
|
|
14 Feb 2011
|
|
|
|
|
|
BALIHAR VEER,, SIMREET G,,,, PREET G...
WRITING NU PASAND KARN LAYEE BHUT BHUT SUKRIYA G
|
|
14 Feb 2011
|
|
|
|
|
|
awesome!
great job sunil g .......keep it up!
|
|
15 Feb 2011
|
|
|
|
sukria Ziraj veer g
thnx Rajvinder g.....
|
|
20 Feb 2011
|
|
|
|
bahut hi pyare alfaaz han sunil veerey..!!
keep writing n keep sharing..god bless you
|
|
20 Feb 2011
|
|
|
|
nice creation...thankx for sharing
|
|
20 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|