ਲੋਕੀਂ ਛਿਨ ਵਿਚ ਮਹਿਕ ਹੰਢਾ ਲੈਂਦੇ
ਕਹਿੰਦੇ ਰਬ ਨੂੰ ਪਾ ਲੈਂਦੇ
ਮੈਂ ਚਾਹੁਨਾਂ ਇਕ ਉਮਰ ਹੰਢਾਵਾਂ
ਤੈਨੂੰ ਫਿਰ ਵੀ ਕਦੇ ਨਾ ਪਾਵਾਂ
Nice...
short but very meaningful...
what a feel !!!
ਚਾਰ ਸਤਰਾਂ ਚ' -ਕੁਜੇ ਚ' ਸਮੁੰਦਰ ਬੰਦ ਕਰਤਾ.ਬਹੁਤੇ ਲੋਕਾਂ ਨੂੰ ਸਮਝ ਨੀ ਲਗਣੀ