|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਬਚਪਨ ਦਾ ਜਮਾਨਾ |
ਬਚਪਨ ਦਾ ਜਮਾਨਾ ਹੁੰਦਾ ਸੀ , ਖੁਸ਼ੀਆਂ ਦਾ ਖਜਾਨਾ ਹੁੰਦਾ ਸੀ | ਚਾਹਤ ਚੰਨ ਨੂੰ ਪਾਉਣ ਦੀ, ਦਿਲ ਤਿਤਲੀ ਦਾ ਦੀਵਾਨਾ ਹੁੰਦਾ ਸੀ | ਪਤਾ ਨਈ ਕਦੋਂ ਸਵੇਰ ਹੋ ਗਈ, ਨਾ ਸ਼ਾਮ ਨੂੰ ਕੋਈ ਠਿਕਾਨਾ ਹੁੰਦਾ ਸੀ | ਥੱਕ ਕੇ ਆਉਣਾ ਸਕੂਲ ਤੋਂ, ਪਰ ਖੇਡਣ ਵੀ ਜਾਣਾ ਹੁੰਦਾ ਸੀ | ਦਾਦੀ ਦੀ ਕਹਾਣੀ ਹੁੰਦੀ ਸੀ, ਪਰਿਆਂ ਦਾ ਫ਼ਸਾਨਾ ਹੁੰਦਾ ਸੀ | ਮੀਹ ਵਿੱਚ ਕਾਗਜ ਦੀ ਕਸ਼੍ਤੀ ਸੀ, ਹਰ ਮੋਸਮ ਸੁਹਾਨਾ ਹੁੰਦਾ ਸੀ | ਹਰ ਖੇਡ ਵਿੱਚ ਹਾਣੀ ਹੁੰਦੇ ਸੀ, ਹਰ ਰਿਸ਼ਤਾ ਨਿਭਾਨਾ ਹੁੰਦਾ ਸੀ | ਪਿਓ ਦੇ ਕਹਿਣ ਤੇ ਰੋਣਾ ਤੇ ਮਾਂ ਦਾ ਮਨਾਉਣਾ ਹੁੰਦਾ ਸੀ | ਗਮ ਦੀ ਕੋਈ ਰਾਤ ਨਈ ਸੀ, ਨਾ ਜਖਮਾਂ ਦਾ ਪੇਮਾਨਾ ਹੁੰਦਾ ਸੀ | ਨਾ ਹੱਸਣ ਦੀ ਕੋਈ ਵਜਹ ਹੁੰਦੀ ਸੀ, ਨਾ ਰੋਣ ਦਾ ਕੋਈ ਬਹਾਨਾ ਹੁੰਦਾ ਸੀ | ਹੁਣ ਨਈ ਰਹੀ ਓਹ ਜਿੰਦਗੀ, ਜਿਵੇਂ ਬਚਪਨ ਦਾ ਜਮਾਨਾ ਹੁੰਦਾ ਸੀ |
(HINDI POEM convert in PUNJABI)
|
|
03 Dec 2010
|
|
|
|
|
ਵਾਹ ਬਈ ਵਾਹ ...........ਬਹੁਤ ਸੋਹਣੀਆ ਯਾਦਾਂ ਸਾਂਝੀਆ ਕੀਤਿਆ ਨੇ ਆਪਨੇ ........thanx
|
|
03 Dec 2010
|
|
|
|
|
bhut bhut sukriya jass veer g...
|
|
04 Dec 2010
|
|
|
|
|
|
|
|
|
|
|
BAHUT KHOOBSURAT TOPIC E BROTHER .............
|
|
04 Dec 2010
|
|
|
|
|
Arsh Bai te Gurpreet Veer g.......... Bhut BHut Sukriya G....
Dear sis thnks to like this...
|
|
05 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|