Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚਿੱਠੀ

ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , ਘਰ ਦੇ ਮੈਂ ਹਾਲ
ਸੁਣਾਵਾ ਪੁੱਤਰਾ ,
ਪੱਕੀ ਹੋਈ ਫਾਸਲ ਤੇ ਮੀਹ ਪੈ ਗਯਾ ,
ਸਾਰੀ ਕੀਤੀ ਹੋਈ ਮੇਹਨਤ ਵੀ ਨਾਲ ਲੈ ਗਯਾ ,
ਹੁਣ ਰਾਤਾ ਨੂ ਪੁੱਤ ਮੈਨੂ ਨੀਦ ਨਹੀ ਓE0��ੀਦ ਨਹੀ ਓ
ਆਓਂਦੀ , ਹਾਸ ਹਾਸ ਕੇ ਗਰੀਬੀ ਹੈ ਮਜਾਕ ਪਈ
ਅਡੋਉਂਦੀ,
ਸਿਰ ਕਰਜੇ ਦੀ ਪੰਡ ਦਿਨੋ ਦਿਨ ਵਦੀ ਜਾਵੇ ,
ਤੇਰੀ ਧੀ ਕੋਠੇ ਜਿੱਡੀ ਹੋਈ ਕੋਈ ਚਾਰਾ ਥੇਆਵੇ,
ਇਹ ਦੁਖ ਸਾਰੇ ਕਿਸ ਨਾ ਵੰਡਾਵਾ ਪੁੱਤਰਾ ,
ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , ....
ਪੈਸੇ ਧੇਲੇ ਦੀਆਂ ਆਸਾ ਹੁਣ ਕੋਈ ਵ
ਰਹੀਆਂ ,ਗਾਈਆਂ ਸਾਰੀਆ ਪੁੱਤ ਹੁਣ ਦੁਧੋਂ ਭੱਜ
ਗਈਆਂ,
ਮਾ ਤੇਰੀ ਵੀ ਹੈ ਹੁਣ ਕੁਝ ਬੀਮਾਰ
ਜੇਹੀ ਰਿਹੰਦੀ ,ਕੀ ਕੀ ਰੋਗ ਲਾਈ ਬੈਠੀ ਕੁਝ ਸਮਝ
ਨਾ ਪੈਂਦੀ ,
ਵੇਖ ਘਰ ਦੇ ਹਾਲਤ ਗੁੱਡੀ ਲੁੱਕ ਲੁੱਕ
ਰੋਵੇ ,ਜਿਨਾ ਛੇਤੀ ਹੋ ਸਕੇ ਹੁਣ ਵਿਆਹ ਏਦਾ ਹੋਵੇ ,
ਕੱਲ ਆਈ ਸੀ ਵਿਚੋਲਣ ਓਹ ਨਾਹ ਕਹ
ਗਈ ,ਅਵਾਜਾਂ ਮਾਰਦੀ ਵੇ ਪਿਛੋਂ ਤੇਰੀ ਮਾ ਰਹ ਗਈ ,
ਤੂ ਹੀ ਦਸ ਮੈਂ ਸਫ਼ਾਰੀ ਕਿਥੋਂ ਲਿਆਵਾ ਪੁੱਤਰਾ,
ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , .....
ਮੈਂ ਤਾ ਆਸਾ ਸਬ ਪੁੱਤ ਹੁਣ ਤੇਰੇ ਉੱਤੇ ਲਾਈਆਂ , ਓਹ
ਨੀਲੀ ਛੱਤ ਵਾਲਾ ਵੀ ਨਾ ਸੁਣੇ ਮੇਰੀਆਂ ਦੁਹੀਆ ...
ਪਿਓ ਦੀ ਪੱਗ ਨੂ ਤੂ ਰੁਲ੍ਣੋ ਬਚਾਈ ਪੁੱਤਰਾ , ਕੋਈ
ਪੈਸਾ ਧੇਲਾ ਘਰ ਨੂ ਘਲਾਈ ਪੁਤਰਾ ,
ਬੁੱਢੇ ਪਿਓ ਨੂ ਮਰਨੋ ਬਚਾਈ ਪੁੱਤਰਾ ,ਹੁਣ
ਛੇਤੀ ਹੀ ਤੂ ਪਿੰਡ ਫੇਰਾ ਪਈ ਪੁੱਤਰਾ ...
ਹੁਣ ਛੇਤੀ ਹੀ ਤੂ ਪਿੰਡ ਫੇਰਾ ਪਈ
ਪੁੱਤਰਾ ......

15 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ.....ਬਿੱਟੂ ਜੀ.....ਬਹੁਤ ਵਧੀਆ.....

17 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Another good one...shukriya Bittu jee

17 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

again lovely sharing veer ji ...

18 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ

18 Dec 2012

Reply