ਕਿਸ ਕਿਸ ਨਾਲ ਲੜੇਂਗਾ ਸਾਰੀ ਦੁਨੀਆ ਚੋਰਾ ਦੀ ਜਿਸ ਦੇ ਪੱਲੇ ਨੀ ਧੇਲਾਉਹ ਗੱਲ ਕਰਦਾ ਕਰੌੜਾ ਦੀਮਿਹਨਤ ਤਾਂ ਕਰਦੇ ਨੇ ਬਹੁਤ ਮੁੱਲ ਕੋਈ ਨੀ ਪੈਂਦਾਪੜ ਕੇ ਗਰੀਬ ਮਾਪੇਆ ਦਾ ਪੁੱਤਨੌਕਰੀ ਨਾ ਮਿਲਣ ਤੇ ਜ਼ਹਿਰ ਖਾ ਲੈਂਦਾਮਾਪਿਆ ਦਾ ਕਰਜਾ ਅਗਲੇ ਜਨਮ ਲਾ ਦੂੰਮਰਦਾ ਹੋਇਆ ਆਪਣੀ ਆਤਮਾ ਨੂੰ ਕਹਿੰਦਾਪੁੱਛ ਕੇ ਦੇਖੋ ਓਹਨਾ ਮਾਪਿਆ ਨੂੰਪੁੱਤ ਦਾ ਵਿਛੌੜਾ ਕਿਵੇ ਸਹਿੰਦਾਆਪਣੇ ਬਲਬੂਤੇ ਤੇ ਖੜਾ ਹੋਣ ਵਾਲਾ ਕਿਵੇ ਸਿਫਾਰਿਸ਼ ਦੇ ਸਾਮਨੇ ਅੜੇਗਾਸਮਝ ਨਹੀ ਸੀ ੳਹਨੂੰ ਹਾਲੇ ਰਿਸ਼ਵਤ ਦਿਆ ਮੌੜਾ ਦੀਕਿਸ ਕਿਸ ਨਾਲ ਲੜੇਂਗਾ
ਸਾਰੀ ਦੁਨੀਆ ਚੋਰਾ ਦੀ ਜਿਸ ਦੇ ਪੱਲੇ ਨੀ ਧੇਲਾਉਹ ਗੱਲ ਕਰਦਾ ਕਰੌੜਾ ਦੀਸੋਚਿਆ ਹੋਉ ਉਸਨੇ ਇਨਸਾਫ਼ ਲਈ ਕਾਨੂੰਨ ਨੂੰ ਗੁਹਾਰ ਲਗਾਵਾਗਾਆਪਣੇ ਆਪ ਨੂੰ ਧੱਕੇਸ਼ਾਹੀ ਤੋ ਬਚਾਵਾਗਾਪਰ ਪੁਲਸੀਆ ਤੇ ਵਕੀਲਾ ਦੀਆਡਿਮਾਂਡਾ ਮੈਂ ਕਿਵੇ ਪੁਗਾਵਾਗਾਆਪਣੀ ਜਿੰਦ ਨੂੰ ਇੱਕ ਹੋਰ ਕੜਿਕੀ ਚ ਫਸਾਵਾਗਾਅਰਸ਼ ਦਿਨ ਇਹ ਤੇਨੂੰ ਦੇਖਣ ਨੂੰ ਮਿਲਿਆਗਲਤੀ ਰੁਪਇਆਂ ਤੇ ਪੈਸੇ ਦੀਆ ਥੌੜਾ ਦੀ
ਕਿਸ ਕਿਸ ਨਾਲ ਲੜੇਂਗਾ ਸਾਰੀ ਦੁਨੀਆ ਚੋਰਾ ਦੀ ਜਿਸ ਦੇ ਪੱਲੇ ਨੀ ਧੇਲਾਉਹ ਗੱਲ ਕਰਦਾ ਕਰੌੜਾ ਦੀ
veer g tuci likhiya vadya ... par mainu 4 lines bhut imotional laggiyan jo tuci likhiya a ki .... munde da vichora ki hunda a ...
ek maa-pia layee sab to vadda dukh hunda ki ohna da munda ohna to dur ho jave..
te jo tuci samaj de ek roop nu es kavita ch vikhaya a oh lajwab a g....
bhut vadiya veer g ..
thnks 4 sharing...
thanks lot sunil 22 g
meharbani jass 22 g
gud...
shukria 22 g
ਅਰਸ਼ ਬਾਈ ਬਹੁਤ ਕਾਇਮ ਲਿਖਿਆ ਏ,,,,ਏਦਾਂ ਹੀ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਵਾਜ ਉਠਾਉਂਦੇ ਰਹੋ ,,,,,ਜਿਓੰਦੇ ਵੱਸਦੇ ਰਹੋ ,,,,,,,,
shukria gurminder 22 g saluan layi
Wah ARASH...bahut sohna likhiya ae...keep it up