|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਗਰਟ |
ਸਿਗਰਟ
ਤੂੰ ਸਿਗਰਟ ਵਾਂਗੂੰ ਧੁਖ ਗਈ ਮੈਂ ਰਖ ਤੇਰੀ ਫੋਲਦਾ ਰਿਹਾ
ਧੂਏਂ ਦੇ ਲਛਿਆਂ ਵਿਚ ਗੁਆਚਾ ਖੁਦ ਨੂੰ ਟੋਲਦਾ ਰਿਹਾ
ਗਲ ਕਿਸੇ ਨੂੰ ਸਮਝ ਨਾ ਆਈ ਅੱਲ-ਵਲਲਾ ਬੋਲਦਾ ਰਿਹਾ
ਮੌਤ ਦੇ ਨਜਦੀਕ ਹੋ ਕੇ ਜਿੰਦਗੀ ਨੂੰ ਟੋਲਦਾ ਰਿਹਾ
|
|
24 Feb 2012
|
|
|
|
Realy ....ਇਕ਼ਬਾਲ ਜੀ , ਸਬਦ ਵੀ ਤੇ ਸੰਦੇਸ਼ ਵੀ .........Nyccc....
|
|
24 Feb 2012
|
|
|
|
yess good one... suneha vi te feelings vi.. amazing combo !!!
|
|
24 Feb 2012
|
|
|
|
ਮੈਂ ਅਕਸਰ ਹੀ ਉਸ ਲਈ ਸਿਗਰੇਟ ਦੀ ਰਾਖ ਜਿਹਾ ਰਿਹਾ, ਤੇ ਉਹ ਅਕਸਰ ਹੀ ਮੇਰੇ ਲਈ ਉਸ ਦੀ ਆਦਤ ਜੇਹੀ.....
|
|
28 Feb 2012
|
|
|
|
khoobsorat jazbaat........
|
|
28 Feb 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|