ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ
ਸਕੂਲ ਦੀ ਲਾਈਫ ਤੋ ਬਾਅਦ ਕਾਲਜ ਲਾਈਫ ਆਈ
ਰਹਿਣ ਸਹਿਣ ਖਾਣ ਪੀਣ ਦੀ ਸਾਨੂੰ ਜਾਂਚ ਸਿਖਾਈ
ਸੱਚੇ ਝੂਠੇ ਜਾਨਣ ਦੀ ਤਰਕੀਬ ਤੂੰ ਹੀ ਸਮਝਾਈ
ਮੁੰਡਿਆ ਦੀ ਕੁੜੀਆਂ ਪ੍ਰਤੀ ਕੁੜੀਆ ਦੀ ਮੁੰਡਿਆਂ ਪ੍ਰਤੀ ਕੀ ਸੋਚਣੀ
ਇਹਨਾ ਗੱਲਾ ਤੇ ਝਾਤ ਪਵਾਈ
ਝੂਠੀ ਆਸ ਦੀ ਪੱਟੀ ਅੱਖਾ ਤੋ ਲਾਜਾ
ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ
ਕੰਨਟੀਨ ਦੀ ਚਾਹ ਤੇ ਸਮੋਸੇ ਦਾ ਸਵਾਦ
ਬਣ ਕੇ ਰਹਿ ਜਾਂਦੇ ਇੱਕ ਅੱਭੁਲ ਯਾਦ
ਜਿਹੜੇ ਸੱਜਣ ਲੜਦੇ ਸੀ ਹੱਕਾ ਖਾਤਰ
ਆਉਦੇ ਨੇ ਚੇਤੇ ਕਈ ਸਾਲਾ ਬਾਅਦ
ਲਗਦੇ ਰਹਿਣ ਕਾਲਜਾ ਚ ਮੇਲੇ ਇਹੀ ਅਰਸ਼ ਦੀ ਮੁਰਾਦ
ਆਕੇ ਸੁਪਨਿਆ ਚ ਮੇਰੇ ਵਾਂਗ ਮੇਰੇ ਯਾਰਾ ਦੀ ਨੀਦ ਵੀ ਉੜਾਜਾ
ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ
ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ
ਸਕੂਲ ਦੀ ਲਾਈਫ ਤੋ ਬਾਅਦ ਕਾਲਜ ਲਾਈਫ ਆਈ
ਰਹਿਣ ਸਹਿਣ ਖਾਣ ਪੀਣ ਦੀ ਸਾਨੂੰ ਜਾਂਚ ਸਿਖਾਈ
ਸੱਚੇ ਝੂਠੇ ਜਾਨਣ ਦੀ ਤਰਕੀਬ ਤੂੰ ਹੀ ਸਮਝਾਈ
ਮੁੰਡਿਆ ਦੀ ਕੁੜੀਆਂ ਪ੍ਰਤੀ ਕੁੜੀਆ ਦੀ ਮੁੰਡਿਆਂ ਪ੍ਰਤੀ ਕੀ ਸੋਚਣੀ
ਇਹਨਾ ਗੱਲਾ ਤੇ ਝਾਤ ਪਵਾਈ
ਝੂਠੀ ਆਸ ਦੀ ਪੱਟੀ ਅੱਖਾ ਤੋ ਲਾਜਾ
ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ
ਕੰਨਟੀਨ ਦੀ ਚਾਹ ਤੇ ਸਮੋਸੇ ਦਾ ਸਵਾਦ
ਬਣ ਕੇ ਰਹਿ ਜਾਂਦੇ ਇੱਕ ਅੱਭੁਲ ਯਾਦ
ਜਿਹੜੇ ਸੱਜਣ ਲੜਦੇ ਸੀ ਹੱਕਾ ਖਾਤਰ
ਆਉਦੇ ਨੇ ਚੇਤੇ ਕਈ ਸਾਲਾ ਬਾਅਦ
ਲਗਦੇ ਰਹਿਣ ਕਾਲਜਾ ਚ ਮੇਲੇ ਇਹੀ ਅਰਸ਼ ਦੀ ਮੁਰਾਦ
ਆਕੇ ਸੁਪਨਿਆ ਚ ਮੇਰੇ ਵਾਂਗ ਮੇਰੇ ਯਾਰਾ ਦੀ ਨੀਦ ਵੀ ਉੜਾਜਾ
ਸੋਹਣਿਆ ਕਾਲਜਾਂ ਕਦੇ ਸੁਪਨੇ ਚ ਹੀ ਆਜਾ
ਦੋਸਤਾ ਦੀ ਮਹਿਫਿਲਾਂ ਚ ਲਗਦੇ
ਤਵਿਆ ਦਾ ਝੂਠਾ ਅਹਿਸਾਸ ਹੀ ਕਰਾਜਾ |
grt job arsh .......amrinder di gall te jra gaur jroor krio