Punjabi Poetry
 View Forum
 Create New Topic
  Home > Communities > Punjabi Poetry > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਉਲਝ ਕੇ ਰਹਿ ਜਾਣ ਵਾਲੀ

ਗੁਰਲੀਨ ਸਿੱਧੂ

 

ਹੋ ਸਕਦਾ ਬੱਕਸ਼ ਦੇਵੇ ਓਹ ਸੱਕਸ਼ ਜਿਹਦੇ ਨਾਲ ਸਾਂਝ ਨਿਆਣੀ ਏ...

 

ਪਰ ਕੀ ਬੀਤੇਗੀ ਉਹਨਾਂ ਦੇ ਦਿਲ ਤੇ ਜਿੰਨਾਂ ਨਾਲ ਸਾਂਝ ਪੁਰਾਣੀ ਏ....

 

ਜੇ ਨਿਭਾਈ ਨਾਲ ਨਵਿਆਂ ਦੇ ਤਾਂ ਪੁਰਾਣਿਆ ਦੀ ਬਣੀ ਕਹਾਣੀ ਏ....

 

ਜੇ ਨਿਭੀ ਨਾ ਨਾਲ ਨਵਿਆਂ ਦੇ ਤਾਂ ਹਮੇਸ਼ਾ ਦੀ ਤਰਾਂ...

 

ਇਸ ਵਾਰ ਰਚ ਜਾਣੀ ਬੇ-ਵਫਾਈ ਦੀ ਕਹਾਣੀ ਏ....

 

ਇਸ ਵਾਰ ਇਹ ਕੋਈ ਹੀਰ ਨਹੀਂ....

 

 ਰਿਸ਼ਤੇ ਵਿੱਚ ਉਲਝ ਕੇ ਰਹਿ ਜਾਣ ਵਾਲੀ ਮਰਜਾਣੀ ਏ


ਗੁਰਲੀਨ ਸਿੱਧੂ

14 Apr 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਵਾਹ ਗੁਰਲੀਨ ਬੋਹੂਤ ਹੀ ਵਧੀਆ ਬੋਹੂਤ ਹੀ ਵਧੀਆ ਬੋਹੂਤ ਹੀ ਵਧੀਆ ਲਿਖਇਆ ਤੁਸੀਂ ...... 

ਬੱਸ ਚਾਰ ਲਾਇਨਾ ਚ ਤੁਸੀਂ ਬੋਹੂਤ ਕੁਝ ਬਿਆਨ ਕੀਤਾ.....


ਲਾਜਵਾਬ .....

 

14 Apr 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਗੁਰਲੀਨ ਜੀ ਬਹੁਤ ਚੰਗੀ ਰਚਨਾਂ,
                           ਮਿਹਰਬਾਨੀ।

14 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Gurleen ji...


nice !!!

14 Apr 2011

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

dhanwaad ji sarea da bhut bhut

15 Apr 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
oye hoye......sadke........

biba serious ho gayi.....as alwaz....gr8 piece of writing...thanx for sharing here

aun deyo aun deyo:)

21 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 


wah ji wah..!!


bahut hi sohne ehsaas saanjhe kite han...bahut khoob...

 

thankx for sharing

21 Apr 2011

Reply