|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਦਾ ਕੋਨਾ |
ਤੂੰ ਮੇਰੀ ਜ਼ਿੰਦਗੀ ਚ ਫਰਿਸ਼ਤਾ ਬਣ ਕੇ ਆਇਆ
ਤੇ ਮੇਰੀ ਰੂਹ ਨਾਲ ਜੁੜ ਗਿਆ
ਹੁਣ ਤਕ ਦੁਨੀਆ ਲੀ ਤਮਾਸ਼ਾ ਬਣੀ ਪਈ ਨੂੰ
ਮੈਨੂ ਆਪਣੇ ਅੰਦਰ ਲਕੋ ਲਿਆ
ਲੁਕੋ ਕੇ ਹੀ ਰਖੀ ਮੈਨੂ ਏਸ ਗਰਕ ਦੁਨੀਆ ਤੋਂ
ਡਰ ਲਗਦਾ ਕੀਤੇ ਮੇਰੇ ਨਾਲ ਨਾਲ ਤੇਰਾ ਵੀ ਤਮਾਸ਼ਾ ਨਾ ਬਣਾ ਦੇਣ
ਏਸ ਲੀ ਤੇਰੇ ਦਿਲ ਦੇ ਉਸ ਕੋਨੇ ਚ ਰਹਿਣਾ ਚਾਹੁੰਦੀ ਆ
ਜਿਥੇ ਅਜੇ ਤਕ ਕੋਈ ਨੀ ਪਹੁੰਚ ਸਕਿਆ
ਓਹ ਦਿਲ ਦਾ ਕੋਨਾ ਜਿਥੇ ਤੂੰ ਆਪਣਾ ਅਸਲ
ਵੀ ਲੁਕੋ ਕ ਰਖਿਆ ਹੈ
ਜਿਥੇ ਸਿਰਫ ਤੂੰ ਰਹਿੰਦਾ ਹੈ
ਹੋਰ ਕੋਈ ਵੀ ਨਹੀ
"ਨਵੀ" ਨੂੰ ਵੀ ਓਸ ਜਗਾਹ ਥੋੜੀ ਜਿਹੀ ਜਗਾਹ
ਦੇ ਦੀ ਆਪਣੇ ਨਾਲ
ਤਾ ਕੀ ਓਥੇ ਸਾਰੀ ਉਮਰ ਤੇਰੇ ਨਾਲ ਇਕਠੇ ਰਹਿ ਸਕਾਂ
ਹਮੇਸ਼ਾ ਹਮੇਸ਼ਾ ਲਈ
ਤੇਰੇ ਨਾਲ ਹਸਾਂ
ਤੇਰੇ ਨਾਲ ਰੋਵਾਂ
ਤੇਰੇ ਨਾਲ ਹੀ ਰਹਾ
ਤੇਰੇ ਦਿਲ ਦੇ ਵਿਚ
ਤੇਰੇ ਸਭ ਤੋਂ ਨੇੜੇ.....
ਵਲੋ- ਨਵੀ
|
|
21 Sep 2014
|
|
|
|
ਦਿਲ ਦੀਆਂ ਗਹਿਰਾਈਆਂ ਚੋਂ ਆਈ ਆਵਾਜ਼ ਤੇ ਅਤੇ ਉਸਦੇ ਮੇਚ ਦੇ ਅਲਫਾਜ਼ ਇਸ ਨੂੰ ਇਕ ਸੁੰਦਰ ਰਚਨਾ ਬਣਾਉਂਦੇ ਹਨ | ਬਹੁਤ ਖੂਬ ਨਵੀ ਜੀ |
ਰਾਜ਼ੀ ਰਹੋ ਤੇ ਇਸਤਰਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ ਜੀ |
ਦਿਲ ਦੀਆਂ ਗਹਿਰਾਈਆਂ ਚੋਂ ਆਈ ਆਵਾਜ਼ ਤੇ ਅਤੇ ਉਸਦੇ ਮੇਚ ਦੇ ਅਲਫਾਜ਼ ਇਸ ਨੂੰ ਇਕ ਸੁੰਦਰ ਰਚਨਾ ਬਣਾਉਂਦੇ ਹਨ | ਬਹੁਤ ਖੂਬ ਨਵੀ ਜੀ |
ਰਾਜ਼ੀ ਰਹੋ ਤੇ ਇਸਤਰਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ ਜੀ |
|
|
21 Sep 2014
|
|
|
|
|
|
|
|
bahut bahut shukria tuhade sab da
thank u so much gurpreet g , jagjit sir, amrinder g and sanjeev g
rabb bhali kare
|
|
22 Sep 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|