|
 |
 |
 |
|
|
Home > Communities > Punjabi Poetry > Forum > messages |
|
|
|
|
|
......ਕਿਉਂਕਿ ਮੈਂ ਇਕ ਕੁੜੀ ਹਾਂ |
ਜਨਮ ਹੋੲਿਅਾ ਲੋਕਾਂ ਨੇ ਮਾਰੇ ਤਾਅਨੇ ਮੇਹਣੇ ਨੱਕ ਬੁੱਲ ਵੱਟੇ ਕਿਉਂਕਿ .......ਮੈਂ ਇਕ ਕੁੜੀ ਹਾਂ
ਪੜਾੲੀ ਦਾ ਸਮਾਂ ਭਰਾਵਾਂ ਨੂੰ ਮਹਿੰਗੇ ਕਾਨਵੈਂਟ ਸਕੂਲਾਂ ਚ ਤੇ ਮੇਰੀ ਪੜਾਈ ਦੀ ਕੋਈ ਖਾਸ ਲੋੜ ਨਹੀਂ ਕਿਉਂਕਿ .......ਮੈਂ ਇਕ ਕੁੜੀ ਹਾਂ
ਬਾਹਰ ਘੁਮਣ ਫਿਰਨ ਦੀ ਅਾਜਾਦੀ ਤੇ ਰੋਕ ਮਨਮਰਜੀ ਤੇ ਰੋਕ ਕਿਉਂਕਿ .......ਮੈਂ ਇਕ ਕੁੜੀ ਹਾਂ
ਮਾਤਾ ਪਿਤਾ ਦੀ ਪਸੰਦ ਦਾ ਵਰ ਖੁਦ ਵਰ ਚੁਨਣ ਦੀ ਮਨਾਹੀ ਕਿਉਂਕਿ .......ਮੈਂ ਇਕ ਕੁੜੀ ਹਾਂ
............................... ਸ਼ਰਾਬੀ ਪਿਓ ਨੂੰ ਸਮਝਾਉਂਦੀ ਹਾਂ ਮਾਂ ਨੂੰ ਗਾਲਾਂ ਤੋਂ ਬਚਾਉਂਦੀ ਹਾਂ ਕਿਉਂਕਿ .......ਕਿਉਂਕਿ ਮੈਂ ਇਕ ਕੁੜੀ ਹਾਂ
ਮੁੰਡਿਅਾਂ ਦੁਅਾਰਾ ਘਰੋਂ ਕੱਢੇ ਮਾਪਿਓ ਨੂੰ ਸੰਭਾਲਦੀ ਹਾਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਦੀ ਹਾਂ ......ਕਿਉਂਕਿ ਮੈਂ ਇਕ ਕੁੜੀ ਹਾਂ
ਭਰਾਵਾਂ ਦੀ ਲੰਮੀ ਉਮਰ ਉਸਦੀ ਖੁਸ਼ੀ, ਉਸਦਾ ਪਿਅਾਰ ਲੋਚਦੀ ਹਾਂ ......ਕਿਉਂਕਿ ਮੈਂ ਇਕ ਕੁੜੀ ਹਾਂ
ਅਾਪ ਭੁੱਖੇ ਰਹਿ ਕਿ ਬੱਚਿਅਾਂ ਨੂੰ ਪਾਲਦੀ ਹਾਂ ਅਾਪਣੀ ਅੱਖਾਂ ਚ ਹੰਝੂ ਛੁਪਾ ਕੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਭਾਲਦੀ ਹਾਂ ......ਕਿਉਂਕਿ ਮੈਂ ਇਕ ਕੁੜੀ ਹਾਂ ਮੈਂ ਇਕ ਕੁੜੀ ਹਾਂ
-ਚਰਨਜੀਤ ਸਿੰਘ ਕਪੂਰ
|
|
18 Mar 2014
|
|
|
|
ਬਹੁਤ ਖੂਬ ਵੀਰੇ, ਬਿਲਕੁਲ ਸਹੀ ਫੁਰਮਾਇਆ ਜੀ | ਬੜੇ ਹੀ ਗੰਭੀਰ ਸਮਾਜਿਕ ਵਿਸ਼ੇ ਤੇ ਹੈ ਇਹ ਕਿਰਤ | The subject is close to my heart.
ਬਾਬਾ ਜੀ ਦੀ ਝਿੜਕ ਤੋਂ ਬਾਅਦ ਵੀ ਪੰਜ ਸੌ ਸਾਲ ਲੰਘ ਗਏ, ਪਰ ਕੋਈ ਸੁਧਾਰ ਹੁੰਦਾ ਨੀ ਦਿਖਦਾ |
ਜਦਕਿ ਗੱਲ ਉਸ ਦੀ ਏ ਜੋ, ਆਲੇ ਦੁਆਲੇ, ਸਾਡੇ ਜੀਵਨ 'ਚ ਅਹਿਮ ਰੋਲ ਅਦਾ ਕਰ ਰਹੀ ਏ - ਮਾਂ, ਭੈਣ, ਧੀ ਪਤਨੀ, ਗੁਰੂ/ਟੀਚਰ, ਮਿੱਤਰ, ਕੋਲੀਗ ਆਦਿ ਦੇ ਰੂਪ 'ਚ | ਫਿਰ ਵੀ ਇਹ ਆਲਮ ਹੈ |
TFS, God Bless !
|
|
18 Mar 2014
|
|
|
|
|
ਅਾਪਣੀਅਾਂ ਇਛਾਵਾਂ ਮਨ ਚ ਦਬਾ
ਅਾਪਣੇ ਪਤੀ ਦੀ ਅਾਗਿਅਾ ਪਾਲਦੀ ਹਾਂ
ਕਿਉਂਕਿ ਮੈਂ ਇਕ ਕੁੜੀ ਹਾਂ........
|
|
19 Mar 2014
|
|
|
|
thanx jagjit veer and sanjeev veer
|
|
19 Mar 2014
|
|
|
|
|
|
very well written,................good
|
|
16 Apr 2015
|
|
|
|
very sensitibe topic touch kita ha ji tusi...
Thanks for sharing !!!
|
|
16 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|