Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕ੍ਰਿਸਮਿਸ ਸਪੈਸ਼ਲ !!



"ਸੈਂਟਾ ਬਾਬਾ
ਇਸ ਵਾਰ ਸਾਨੂੰ
ਕੋਈ ਤੋਹਫਾ ਨਹੀ ਚਾਹੀਦਾ
ਤੇਰੀ ਲਾਲ ਪੋਟਲੀ ਵਿੱਚੋਂ ,
ਇੱਸ ਸਾਲ ਤਾਂ ਅਸੀ ਤੈਨੂੰ
ਤੋਹਫਾ ਦੇਣਾ ਚਾਹੁੰਦੇ ਹਾਂ.....
ਜਾ ਲੈ ਜਾ ਆਪਣੀ ਪੋਟਲੀ 'ਚ ਪਾ ਕੇ
ਇਹ ਸੰਨ - 2013
ਸਾਡੇ ਵਲੋਂ ਤੋਹਫਾ ਸਮਝ
ਆਪਣੇ ਕੋਲ ਈ ਰੱਖੀ ਇਹਨੂੰ
ਤੇ ਯਾਦ ਰੱਖੀ ਕਿ ਮਿਲੇ ਹੋਏ
ਤੋਹਫੇ ਅੱਗੇ ਕਿਸੇ ਹੋਰ ਨੂੰ
ਨਹੀ ਦਿੱਤੇ ਜਾਂਦੇ
ਸਗੋਂ ਆਪਣੇ ਕੋਲ
ਆਪਣੀ ਮਲਕੀਅਤ ਸਮਝ
ਸੰਭਾਲ ਕੇ ਰੱਖੀਦੇ ਐ ,
ਸੋ , 2013 ਦੀ ਤਾਂ
ਹਵਾ ਵੀ ਬਾਹਰ ਨ੍ਹੀ
ਨਿਕਲਣੀ ਚਾਹੀਦੀ
ਤੇਰੀ ਪੋਟਲੀ ਵਿੱਚੋਂ |" ___

 

 

ਕੰਮੋ ਕਮਲੀ

25 Dec 2013

Reply