ਦੁਨੀਆਂ ਜ਼ਾਲਮੀ ਹੋ ਗਈ ਏ,
ਭਾਈਚਾਰੇ ਮੁੱਕ ਗਏ ਨੇ,ਪਿਆਰ ਦੀ ਨਾ ਕਦਰ ਰਹੀ,
ਸਭ ਪੈਸੇ ਅੱਗੇ ਝੁੱਕ ਗਏ ਨੇ।ਪੈਂਦਾ ਨਹੀਂ ਮੁੱਲ ਦੇਸ਼ ਲਈ ਦਿੱਤੀ ਕੁਰਬਾਨੀ ਦਾ,
ਪਰ ਖਿਡਾਰੀ ਕਰੋੜਾਂ ਵਿਚ ਵਿਕ ਰਹੇ ਨੇ।ਗੰਦੀ ਸਿਆਸਤ ਕਾਰਨ ਇਥੇ,
ਲੋਕਾਂ ਦੇ ਪਿੰਡੇ ਸਿਕ ਰਹੇ ਨੇ।