|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਨਮ-ਮਰਨ ਦੀ ਬਾਤ ਨਾ ਸਮਝੇ |
1. ਦਿਲ ਵੀ ਨਿਰਾ ਬੁਧੂ ਹੁੰਦਾ ਹੈ ਆਪਣਿਆਂ ਦਾ ਦਿੱਤਾ ਘਾਤ ਨਾ ਸਮਝੇ
2. ਇਹ ਦੁਨਿਆ ਬੜੀ ਬੇ-ਰਹਿਮ ਹੈ ਕਿਸੇ ਦੇ ਜੋ ਜਜ਼ਬਾਤ ਨਾ ਸਮਝੇ
3. ਦਿੰਦਾ ਸ਼ਾਨ-ਏ-ਸ਼ੌਕਤ ਪੈਸਾ, ਨਾਲ ਹੰਕਾਰ ਵੀ ਤਾਹੀਂ ਪੈਸੇ ਵਾਲਾ ਕਿਸੇ ਦੀ ਔਕਾਤ ਨਾ ਸਮਝੇ
4. ਬੰਦਾ ਹਰ ਗਲਤੀ ਦਾ ਹਰਜ਼ਾਨਾ ਭਰਦਾ ਪਰ ਵਰਤਨੇ ਅਹਤਿਆਤ ਨਾ ਸਮਝੇ
5. ਸਦਾ ਹੀ ਰਹੇ ਜਾਤ-ਪਾਤ ਦੇ ਯੁੱਧ ਲੜਦਾ ਇਨਸਾਨ ਇਨਸਾਨਿਅਤ ਦੀ ਜਾਤ ਨਾ ਸਮਝੇ
6. ਰੱਬ ਨੂੰ ਤਾਂ ਬੰਦਾ ਭੁੱਲ ਹੀ ਗਿਆ ਜਨਮ-ਮਰਨ ਦੀ ਬਾਤ ਨਾ ਸਮਝੇ
---ਗੁਰਜਸ਼ਨ ਸਿੰਘ
|
|
21 Jun 2011
|
|
|
|
ਤੁਸੀਂ ਬਿਲਕੁਲ ਠੀਕ ਕਿਹਾ ਵੀਰ ਜੀ....
ਬੰਦਾ ਰੱਬ ਨੂੰ ਭੁਲ ਗਿਆ ਹੈ ਤਾਂ ਹੀ ਉਹ ਇਹ ਵੀ ਭੁਲ ਗਿਆ ਆ ਕੀ ਇਕ ਦਿਨ ਉਹਨੇ ਖਤਮ ਹੋਣਾ ਹੈ ਤੇ ਰੱਬ ਕੋਲ ਹੀ ਚਲੇ ਜਾਣਾ ਹੈ............tfs
|
|
21 Jun 2011
|
|
|
|
good going......well written
keep sharing!!!!!!!!!!!!
|
|
21 Jun 2011
|
|
|
|
ਸ਼ੁਕਰਿਆ ਸੁਨੀਲ ਬਾਈ ਅਤੇ ਅਮਨ ਜੀ
|
|
21 Jun 2011
|
|
|
|
awesome....good......
|
|
21 Jun 2011
|
|
|
|
|
bahut sohni rachna veer ji....sachian gallan....
|
|
21 Jun 2011
|
|
|
|
shukriya jhujaR G anD SuRjIt G,,,,,Ass rakhda haan app sab da pyaar atte duawaAn edda hi mildiyan rahengiya
|
|
22 Jun 2011
|
|
|
|
very well written ,,,,, tfs
|
|
22 Jun 2011
|
|
|
|
|
good....
Thanks for sharing !!!
|
|
22 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|