|
 |
 |
 |
|
|
Home > Communities > Punjabi Poetry > Forum > messages |
|
|
|
|
|
ਦਾਸਤਾਨ |
ਤੜਪ ਕਹਾਂ ਯਾ greed ਮੇਰੀ.. ਅਣਦੇਖੀ ਕਰ caste creed ਮੇਰੀ ਤੈਨੂੰ ਪਾਉਣ ਲਈ ਮੈਂ ਜੋ ਵੀ ਕੀਤਾ ਕੀ ਓਹ ਪੂਰਾ ਨਹੀਂ ਸੀ ਸ਼ੁਰੂ ਕਰ ਪਹਲਾ ਪਿਆਰ ਤੂੰ ਮੇਰੇ ਨਾਲ ਫੇਰ ਸ਼ੱਡ ਗਈ, ਕੀ ਓਹ ਸਹੀ ਸੀ senti type ਨਾ ਸੀ ਬੰਦੇ ਆਪਾਂ ਕਿਓਂ ਤ injection ਹੰਝੂਆਂ ਦਾ ਲਾਇਆ ਏ ਜਿਸ ਹਥ ਨੂੰ ਚੁਮਦਾ ਸੀ ਮੈਂ ਨਿੱਤ ਹੀ ਓਸੇ ਹਥ ਦੀਆਂ ਉਂਗਲਾਂ ਚ ਤੂੰ ਹੁਣ ਕਿਸੇ ਹੋਰ ਦਾ ਛਲ੍ਲਾ ਪਾਇਆ ਏ
tadap kaha ya greed meri.. andekhi kar caste creed meri tainu paun layi main jo v kita ki oh poora nahi c shuru kar pehla pyaar tu mere naal fer chadd gyi, ki oh sahi c senti type na c bande aapa kyo tain injection hanjuaa da laya e jis hath nu chummda c main nitt hi ose hath diya ungla ch tu hun kise hor da challa paya e
|
|
06 Nov 2012
|
|
|
|
|
|
THanks "j" and thanks "Rajwinder" g :)
|
|
07 Nov 2012
|
|
|
|
|
|
yeh , khee khee, light emotions... baaki thoda thoda hasna jarur chahida :)
|
|
07 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|