ਮੇਰੀ ਦਾਦੀ ਮਾਂ ਲਾਡ ਲੜਾਉਂਦੀ ਮੇਰਾ ਮਨ ਪਰਚਾਦੀ ਮੇਨੂ ਆਪਣੇ ਕਲਾਵੇ ਚ ਲੈ ਕੇ ਘੁਟ ਕਾਲਜੇ ਨਾਲ ਲਾਉਂਦੀ ਤਤੀ ਵਾ ਨਾ ਲਗ ਜੇ ਮੇਰੇ ਲਾਡਲੇ ਨੂ ਆਪਣੇ ਮੰਨ ਚ ਵੱਸ ਇਹੀ ਗਲ ਵਾਸੌਂਦੀ ਪਰ ਇਕ ਦਿਨ ਹਵਾ ਦਾ ਇਕ ਅਜਹਾ ਬੁੱਲਾ ਆਇਆ ਮੇਰੀ ਓਹ ਪਯਾਰੀ ਦਾਦੀ ਮਾਂ ਨੂ ਆਪਣੇ ਨਾਲ ਉੜਾ ਕ ਲੈ ਗ਼ਇਆ ਹੁਣ ਕੁਜ ਸਮਜ ਨਹੀ ਆਉਂਦੀ ਕਿਵੇ ਦਿਲ ਦੀ ਹਾਲਤ ਨੂ ਬਯਾਨ ਕਰਾ ਨੈਣੀ ਨੀਂਦ ਨਹੀ ਪੇਂਦੀ ਅਖੀਆਂ ਚ ਖਾਰੇ ਪਾਣੀ ਦੀ ਬਰਸਾਤ ਈ ਰੇਹਦੀ ਯਾਦ ਕਰ ਕਰ ਦਾਦੀ ਮਾਂ ਨੂ ਇਹ ਕਲਾਮ ਰੁਕ ਜਾਂਦੀ ਦਾਦੀ ਮਾਂ ਨੂ ਕਰ ਚੇਤੇ ਜਿੰਦ ਮੇਰੀ ਢੁਕਦੀ ਜਾਂਦੀ ਜਿੰਦ ਮੇਰੀ ਮੁਕਦੀ ਜਾਂਦੀ
Great poetry,.............good to see ur dedication in ur wording...............keep it up