|
 |
 |
 |
|
|
Home > Communities > Punjabi Poetry > Forum > messages |
|
|
|
|
|
ਡਾਲ ਡਾਲ ਤੇ ਬੈਠ ਕੇ ਮੁਰਸ਼ਦ |
ਡਾਲ ਡਾਲ ਤੇ ਬੈਠ ਕੇ ਮੁਰਸ਼ਦ
ਰਮਜਾ ਜੱਗ ਦੀਆਂ ਜਾਣੈ
ਓਚ ਨੀਚ ਨਾ ਜੱਗ ਤੋ ਮੁਕੇ
ਕੈਸੇ ਬੁਣ ਲਏ ਆਦਮ ਤਾਣੇ
ਸਾਗਰ ਵਿਚੋ ਲੱਭ ਕੇ ਮੋਤੀ
ਅਮ੍ਤਿ ਨਾ ਹੁਣ ਇਹ ਪਹਚਿਾਣੇ
ਮੋਹ ਦੀਆਂ ਤੰਦਾ ਨਾਲ ਹੀ ਇਸ ਨੇ
ਮੈ ਦੇ ਬੁਣ ਲਏ ਬਾਣੇ
ਪਾਪ ਪੰਘੂੜੇ ਉਤੇ ਬੈਠ ਕੇ
ਅੰਬਰਾ ਉਤੇ ਪੀਘ ਚੜਾਵੈ
ਮੁਰਸ਼ਦ ਦੇ ਦਰ ਜਾ ਕੇ ਵੀ
ਮਜਹਬਾ ਦੀ ਵੰਡ ਕਾਣੀ ਪਾਵੈ
ੈ
ਮੁਰਸ਼ਦ ਭਰ ਭਰ ਹੰਝੂ ਰੋਵੈ
ਕੋਣ ਦੁਨਿਆਈ ਭਾਰ ਨੂੰ ਢੋਵੈ
ਇਨਸਾਨ ਨਾਲੋ ਜਿਥੈ ਪੰਛੀ ਚੰਗੇ
ਪਿੰਜਰੈ ਵਿਚ ਵੀ ਦਰ ਯਾਰ ਦਾ ਸੋਹਵੇ
|
|
09 Mar 2014
|
|
|
|
|
ਡਾਲ ਡਾਲ ਤੇ ਬੈਠਾ ਮੁਰਸ਼ਦ
ਰਮਜਾਂ ਜੱਗ ਦੀਆਂ ਜਾਣੇ
ਉਚ ਨੀਚ ਨਾ ਜੱਗ ਤੋਂ ਮੁੱਕੇ
ਆਦਮ, ਕੈਸੇ ਬੁਣ ਲਏ ਤਾਣੇ |
ਸਾਗਰ ਵਿਚੋਂ ਲੱਭਕੇ ਮੋਤੀ
ਅਮ੍ਰਿਤ ਨਾ ਪਹਿਚਾਣੇ
ਮੋਹ ਦੀਆਂ ਤੰਦਾਂ ਨਾਲ ਹੀ ਇਸਨੇ
" ਮੈਂ " ਦੇ ਬੁਣ ਲਏ ਬਾਣੇ |
ਪਾਪ ਪੰਘੂੜੇ ਉੱਤੇ ਬਹਿ ਕੇ
ਅੰਬਰੀਂ ਪੀਂਘ ਚੜ੍ਹਾਵੇ
ਮੁਰਸ਼ਦ ੜੇ ਦਰ ਆਕੇ ਵੀ
ਧਰਮਾਂ ਦੀ ਵੰਡ ਪਵੇ |
ਮੁਰਸ਼ਦ ਭਰ ਭਰ ਹੰਝੂ ਰੋਵੇ
ਕੌਣ ਦੁਨਿਆਵੀ ਭਾਰ ਨੂੰ ਢੋਵੇ
ਇਨਸਾਨ ਨਾਲੋਂ ਨੇ ਪੰਛੀ ਚੰਗੇ
ਪਿੰਜਰੇ ਵਿਚ ਦਰ ਯਾਰ ਦਾ ਸੋਹਵੇ |
ਵੀਰ ਤੁਸੀਂ ਬਹੁਤ ਵਧੀਆ ਲਿਖਿਆ ਹੈ | ਮੈਂ ਇਸ ਨੂੰ ਥੋੜਾ ਹੋਰ ਸੋਧ ਕੇ ਲਿਖਣ ਦੀ ਗੁਸਤਾਖੀ ਕੀਤੀ ਹੈ | ਸ਼ਮਾ ਦਾ ਜਾਚਕ ਹਾਂ ,,,,,ਜਿਓੰਦੇ ਵੱਸਦੇ ਰਹੋ ,,,
ਡਾਲ ਡਾਲ ਤੇ ਬੈਠਾ ਮੁਰਸ਼ਦ
ਰਮਜਾਂ ਜੱਗ ਦੀਆਂ ਜਾਣੇ
ਉਚ ਨੀਚ ਨਾ ਜੱਗ ਤੋਂ ਮੁੱਕੇ
ਆਦਮ, ਕੈਸੇ ਬੁਣ ਲਏ ਤਾਣੇ |
ਸਾਗਰ ਵਿਚੋਂ ਲੱਭਕੇ ਮੋਤੀ
ਅਮ੍ਰਿਤ ਨਾ ਪਹਿਚਾਣੇ
ਮੋਹ ਦੀਆਂ ਤੰਦਾਂ ਨਾਲ ਹੀ ਇਸਨੇ
" ਮੈਂ " ਦੇ ਬੁਣ ਲਏ ਬਾਣੇ |
ਪਾਪ ਪੰਘੂੜੇ ਉੱਤੇ ਬਹਿ ਕੇ
ਅੰਬਰੀਂ ਪੀਂਘ ਚੜ੍ਹਾਵੇ
ਮੁਰਸ਼ਦ ੜੇ ਦਰ ਆਕੇ ਵੀ
ਧਰਮਾਂ ਦੀ ਵੰਡ ਪਵੇ |
ਮੁਰਸ਼ਦ ਭਰ ਭਰ ਹੰਝੂ ਰੋਵੇ
ਕੌਣ ਦੁਨਿਆਵੀ ਭਾਰ ਨੂੰ ਢੋਵੇ
ਇਨਸਾਨ ਨਾਲੋਂ ਨੇ ਪੰਛੀ ਚੰਗੇ
ਪਿੰਜਰੇ ਵਿਚ ਦਰ ਯਾਰ ਦਾ ਸੋਹਵੇ |
|
|
14 Mar 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|