|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦਰਦ... |
ਕੀ ਦੱਸਾਂ ਅੱਜ ਬਹੁਤ ਰਵਾਇਆ ਇਹਨਾ ਅਖੀਆਂ ਨੂੰ , ਕੁਝ ਰੱਬ ਨੇ ਤੇ ਕੁਝ ਆਪ ਸਹੇੜੇ ਰਿਸ਼ਤਿਆਂ ਨੇ ... ਓਹਦੀ ਬੇਰੁਖੀ ਨੂੰ ਦਿਲ ਸਹਾਰ ਰਿਹਾ ਸੀ ਬੜੇ ਚਿਰ ਤੋਂ , ਪਰ ਅਜੇ ਦਿਲ ਨੇ ਦਰਦ ਸਮੋਇਆ ਨਾ ਮੇਰੇ ਇਸ ਚੰਦਰੇ ਦਿਲ ਕੋਲੋ .. ਸਬਰਾ ਦਾ ਘੁਟ ਭਰ ਹੋਇਆ ਨਾ , ਹੰਝੂਆ ਨੂ ਬੇਕਾਬੂ ਕਰ ਦਿਤਾ ਓਹੇ ਪਿਆਰ ਚ ਮਿਲੀਆਂ ਹਿਚਕੀਆਂ ਨੇ .... ਕੀ ਦੱਸਾਂ ਅੱਜ ਬਹੁਤ ਰਵਾਇਆ ਇਹਨਾ ਅਖੀਆਂ ਨੂੰ , ਕੁਝ ਰੱਬ ਨੇ ਤੇ ਕੁਝ ਆਪ ਸਹੇੜੇ ਰਿਸ਼ਤਿਆਂ ਨੇ ...
|
|
03 Dec 2010
|
|
|
|
|
|
|
ba-kmaal deep g
keep it up,,,, tfs,,,,,,,
jionde vasde raho,,,,,,,,,,,,,,
|
|
06 Dec 2010
|
|
|
|
|
|
|
gud writing deep g.....
thnks 4 sharing...
|
|
08 Dec 2010
|
|
|
|
|
|
|
Bahut Vadiya ji.....................
|
|
08 Dec 2010
|
|
|
|
|
"hanjhuan nu bekabu kar ditta...ohde pyaar ch miliyan hichkian ne..."
damn impressed...keep sharing... :)
|
|
26 Jan 2011
|
|
|
|
|
ਪਿਪੱਲ ਦੇ ਪੱਤੇ ਵਾਗੂ ਇਕ ਦਿੱਨ ਸੁਕ ਜਾਣਾ, ਲੋਕ ਤਮਾਸ਼ਾ ਦੇਖਣ ਗੇ , ਮੈ ਮੁਕ ਜਾਣਾ.....
ਸੁਕਿਆ ਪੱਤਾ ਟਾਣੀ ਨਾਲੋ ਝੜ ਜਾਦਾ,ਮੱਚ ਦੇ ਸਿਵੇ ਤੇ ਤਾ ਹਰ ਕੋਈ ਖੜ ਜਾਂਦਾ,
ਪਿਆਰ ਵਿਚ ਕਈ ਆਸ਼ਕ ਜਾਨਾ ਵਾਰ ਜਾਂਦੇ,ਪਰ ਪਿਆਰ ਉਹ ਜੋ ਜਿਉਦੇ ਜੀ ਸਿਰੇ ਚੜ ਜਾਦਾ.............MANI
|
|
02 Feb 2012
|
|
|
|
|
|
|
|
|
|
 |
 |
 |
|
|
|