ਦੁੱਖਾ ਤੋਂ ਲੈ ਕੇ ਦਰਦ ਉਧਾਰਾ,
ਕਿਸੇ ਨੇ ਚਾਹਿਆਂ ਸੀ ਬਣਾਉਣਾ,
ਕਿਸੇ ਨੂੰ ਸਹਾਰਾ,
ਓਹਨੇ ਦੁੱਖ ਤਾਂ ਕੀ ਵੰਡਾਉਣੇ ਸੀ,
ਸਗੋਂ ਹਰਾ ਕਰਤਾ ਜਖਮ ਪੁਰਾਨਾ |
Bahut Vadia Ji Gr8
ਬਹੁਤ ਵਧੀਆ |
bohot vdhia lines