|
 |
 |
 |
|
|
Home > Communities > Punjabi Poetry > Forum > messages |
|
|
|
|
|
ਦਰਦ ਉਹ ਮੈਨੂੰ ਮਿਲ ਜਾਵੇ, |
ਦਰਦ ਉਹ ਮੈਨੂੰ ਮਿਲ ਜਾਵੇ, ਜੋ ਬੱਸ ਚੋ ਧੱਕੇ ਮਾਰ ਕੇ ਕੱਢੇ ਬੱਚੇ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਗਰੀਬ ਮਾਪਿਆ ਦੀ ਧੀ ਸੁੱਖੀ ਨਾ ਵਸਣ ਵਾਲਿਆ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਜਵਾਨ ਪੁੱਤ ਵਿਛੜਣ ਤੇ ਮਾ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਭਵਿੱਖ ਤੋ ਵਿਛੜੇ ਬੱਚਿਆ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਟਾਹਣੀ ਨਾਲੋ ਟੁੱਟੇ ਫੁੱਲ ਨੂੰ ਦੇਖ ਰੁੱਖ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਪੌਣ ਨੂੰ ਗੰਧਲਾ ਹੁੰਦਾ ਦੇਖ ਰੱਬ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਨੌਕਰੀ ਨਾ ਮਿਲਣ ਤੇ ਕਿਸੇ ਗੱਭਰੂ ਦੇ ਦਿਲ ਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਵਿਛੋੜੇ ਪਿੱਛੋ ਆਸ਼ਿਕ ਦੇ ਦਿਲ ਵਿੱਚ ਦਰਦ ਉਹ ਮੈਨੂੰ ਮਿਲ ਜਾਵੇ, ਜੋ ਔਲਾਦ ਤੋ ਸਤਾਏ ਬਾਪ ਦੇ ਦਿਲ ਚ ਮਿਲਣ ਸਭ ਦਰਦ ਅਰਸ਼ ਨੂੰ ਪਰ ਮਿਲੇ ਨਾ ਦਰਦ ਜੋ ਨੇਤਾਵਾ ਦੁਆਰਾ ਲਾਹੀ ਛਿੱਲ ਚ
|
|
11 Feb 2011
|
|
|
|
bahut wadhiya likheya bai..!!
|
|
11 Feb 2011
|
|
|
|
WoW...bahut sohna likhiya Arash..!!
|
|
11 Feb 2011
|
|
|
|
thanks lot amrinder 22 and balihar 22 g
|
|
11 Feb 2011
|
|
|
|
kamal a arsh bai...
gud job
|
|
11 Feb 2011
|
|
|
|
|
bahut wadiya arsh veer...thnx for sharing.........
|
|
12 Feb 2011
|
|
|
|
thanks sunil and surjeet 22 g
|
|
12 Feb 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|