|
 |
 |
 |
|
|
Home > Communities > Punjabi Poetry > Forum > messages |
|
|
|
|
|
|
ਦਰਦ ਵਿਲੱਖਣ |
ਵੋਹ ਅਕਸਰ ਕਹਤੇ ਥੇ ਤੇਰਾ ਸਾਥ ਨਾ ਛੋੜੇਗੇ ਵੋਹ ਬੇਖ਼ਬਰ ਸੋ ਰਹੇ ਹੈਂ ਕਬਰ ਮੇਂ ਕ੍ਯਾ ਕਰੂੰ ਮੈਂ ਮਰ ਕੇ ਵੀ ਜਿੰਦਾ ਹੂੰ ................................
ਮੇਰੇ ਸੀਨੇ ਦੇ ਵਿਚ ਦਰਦ ਬੜਾ ਨਾ ਕੋਲ ਕੋਈ ਦਰਦ ਦਵਾਈ ਓਏ ਇਹ ਤੇਰੇ ਨਾ, ਇਹ ਮੇਰੇ ਨਾ ਇਹ ਕਿਸੇ ਸਮਝ ਨਾ ਆਈ ਓਏ ਫੇਰ ਵੀ ਵਖਰੀ ਦੁਨੀਆ ਦੇ ਵਿਚ ਮੈਂ ਜਾਣਾ ਵਕ਼ਤ ਲੰਘਾਈ ਓਏ ਇਹ ਦਰਦ ਵਿਲੱਖਣ ਉਮਰਾਂ ਦਾ ਹੁਣ ਕਬਰਾਂ ਤੱਕ ਹੰਢਾਈ ਓਏ
ਇੱਕ ਦਰਦ ਨੇ ਮੈਨੂੰ ਟੱਕਿਆ ਹੈ ਬੱਸ ਤੇਰੇ ਜੋਗਾ ਰਖਿਆ ਹੈ ਬੱਸ ਆਸ਼ਿਕ਼ ਓਹਦੀ ਅੱਖ ਦਾ ਮੈਂ ਇਹ ਅੱਖ ਜੀਹਦੇ ਤੇ ਰੱਖਦਾ ਮੈਂ ਕਿਉਂ ਲੋਕੀ ਪਾਗਲ ਸੱਦਦੇ ਨੇ ਮੈਂ ਥੋੜਾ ਬਹੁਤ ਸੁਦਾਈ ਓਏ ਇਹ ਦਰਦ ਵਿਲੱਖਣ ਉਮਰਾਂ ਦਾ ਹੁਣ ਕਬਰਾਂ ਤੱਕ ਹੰਢਾਈ ਓਏ
ਕੁਛ ਸਾਹ ਹੁਣ ਮੇਰੇ ਰੁਕ ਗਏ ਨੇ ਕੁਛ ਪੱਤਿਆਂ ਵਾਂਗੂੰ ਸੁੱਕ ਗਏ ਨੇ ਕੁਛ ਸਾਹ ਜੋ ਕਰਦੇ ਧੋਖੇ ਨੇ ਕੁਛ ਸਾਹ ਹੁਣ ਆਉਂਦੇ ਔਖੇ ਨੇ ਕੁਛ ਸਾਹ ਜੋ ਲੇਖਾ ਦੇਣ ਦੇ ਲਈ ਨਾ ਕੂੜ ਦੇ ਨਾਲ ਬਿਤਾਈ ਓਏ ਇਹ ਦਰਦ ਵਿਲੱਖਣ ਉਮਰਾਂ ਦਾ ਹੁਣ ਕਬਰਾਂ ਤੱਕ ਹੰਢਾਈ ਓਏ
ਇਸ ਦਰਦ ਦਾ ਇੱਕ ਨਜ਼ਾਰਾ ਏ ਜਿਹੜਾ ਲੋੜੋਂ ਵਧ ਸਹਾਰਾ ਏ ਜੇਹੜਾ ਮੈਥੋਂ ਗੀਤ ਲਿਖਾਉਂਦਾ ਏ ਵਿਚ ਜਿਕਰ ਕਿਸੇ ਦਾ ਆਉਂਦਾ ਏ ਜਦ ਗੁਰਦੀਪ' ਦੀਆਂ ਨਜ਼ਰਾਂ ਉੱਠ ਜਾਵਣ ਨਾ ਨਜ਼ਰਾਂ ਸੰਗ ਮਿਲਾਈ ਓਏ ਇਹ ਦਰਦ ਵਿਲੱਖਣ ਉਮਰਾਂ ਦਾ ਹੁਣ ਕਬਰਾਂ ਤੱਕ ਹੰਢਾਈ ਓਏ ...........................
ਮੰਜਿਲ ਨਈ ਮਿਲਣੀ ਸੀ ਜੇ ਵਜਹ ਨਾ ਮਿਲਦੀ ਫੁੱਲ ਨਈ ਖਿਲਣੇ ਸੀ ਜੇ ਫਿਜਾ ਨਾ ਮਿਲਦੀ
ਓਹਦੀ ਰਜਾ ਨੇ ਮੈਨੂੰ ਕਿਸ ਵਜਹ ਖਜਾ ਕਰ ਦਿੱਤਾ ਦਰਦ ਨਈ ਮਿਲਣਾ ਸੀ ਜੇ ਸਜਾ ਨਾ ਮਿਲਦੀ ..... ਗੁਰਦੀਪ ਬੁਰਜੀਆ
|
|
02 Mar 2012
|
|
|
|
|
|
|
|
|
ਕਮਾਲ ਜੀ ਕਮਾਲ,,,ਜਿਓੰਦੇ ਵਸਦੇ ਰਹੋ,,,
ਕਮਾਲ ਜੀ ਕਮਾਲ,,,ਜਿਓੰਦੇ ਵਸਦੇ ਰਹੋ,,,
|
|
02 Mar 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|