|
 |
 |
 |
|
|
Home > Communities > Punjabi Poetry > Forum > messages |
|
|
|
|
|
ਘੁੱਪ ਹਨੇਰੇ |
ਭੁੱਲ ਕੇ ਨਾ ਲੰਘੀ ਸਜਣਾ, ਨਗਰੀ ਇਸ਼ਕ ਵਾਲੀ, ਇਸ ਨਗਰੀ ਘੁੱਪ ਹਨੇਰੇ, ਕੁਝ ਨਹੀ ਪੈਣਾ ਪੱਲੇ ਤੇਰੇ, ਇਸ ਨਗਰੀ ਸੱਜਣ ਘੱਟ, ਠੱਗ ਚੋਰ ਵਧੇਰੇ, ਗੋਰੇ ਜਿਸਮ, ਮਿਠੀ ਬੋਲੀ ਯਾਰ ਨਕਾਬੀ ਚੇਹਰੇ, ਲੁੱਟ ਲੈਂਦੇ ਸੱਬ ਕੁਝ,ਆਕੇ ਸਾਹਾਂ ਤੋਂ ਵਧ ਨੇੜੇ, ਰੁਲਦਾ ਰਾਂਝਾ ਨਿਮਾਣਾ ਯਾਰੋ,ਹੀਰ ਵੱਸੇ ਜਦ ਖੇੜੇ, ਮਾਰੂਥਲ ਸੜਦੀ ਸੱਸੀ, ਯਾਰ ਨਾ ਦਿਸਦਾ ਨੇੜੇ ਤੇੜੇ.......????
|
|
24 May 2012
|
|
|
|
wah veer g... beautiful lines... tfs
|
|
24 May 2012
|
|
|
|
|
ਬਹੁਤ ਸੋਹਣਾ ਲਿਖਿਆ ਹੈ ਵੀਰ,,,ਜੀਓ,,,
|
|
24 May 2012
|
|
|
|
|
|
Nice One Janab...thnx 4 sharing..!!
|
|
24 May 2012
|
|
|
|
|
THNX.......TO.......ALL......i post it only.....
|
|
26 May 2012
|
|
|
|
bahut wadiya likheya jasbir bai ji.Good one
|
|
28 May 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|