ਕੀਨੇ ਬਨਾਈ ਏ ਦਾਰੂ, ਦਿਲ ਖੋਲ ਦਿੰਦੀ ਏ ,
ਚਾਹੁਣ ਵਾਲਿਆਂ ਦੀ ਤਸਵੀਰਾਂ ਨੂੰ ਏ ਫੋਲ ਦਿੰਦੀ ਏ ,
ਘੁੱਟ ਘੁੱਟ ਜਾਵੇ ਇਹ ਜਿਂਵੇ ਜਿਂਵੇ ਅੰਦਰ ,
ਖੁਸ਼ਿਆਂ ਅਤੇ ਗਮਾਂ ਨੂੰ ਇਹ ਘੋਲ ਦਿੰਦੀ ਏ |
ਜਾਪੇ ਮੈਨੂੰ ਇੰਝ ਮੈਂ ਹਾਂ ਰੱਬ ਦਾ ਪਿਆਰਾ,
ਓਦੋੰ ਕਾਗ਼ਜ ਅਤੇ ਕਲਮ ਦੀ ਕਲੋਲ ਹੁੰਦੀ ਏ,
ਵੰਨ ਸੁਵੰਨੇ ਵਿਚਾਰ ਮੇਰੇ ਧਰਤੀ ਤੇ ਹੈ ਆਉੰਦੇ,
ਮੋਢੇ ਤੇ ਹੈ ਹੱਥ, ਪਰ ਫੇਰ ਵੀ ਮੂੰਹ ਤੇ ਦਲੀਲ ਹੁੰਦੀ ਏ ||
nic veer ji ..