|
 |
 |
 |
|
|
Home > Communities > Punjabi Poetry > Forum > messages |
|
|
|
|
|
ਡਰ |
ਜਦ ਵੀ ਉਦਾਸ ਹੋਇਆ
ਕਾਗਜ਼ਾ ਤੇ ਉਦਾਸੀ ਉਤਾਰੀ
ਹਾਂ, ਕੁੱਝ ਪੱਲ ਲਈ ਸਹੀ
ਥੋੜਾ ਦੁਖਾ ਤੋਂ ਨਿਜਾਤ ਮਿਲੇ
ਬੈਠਾ ਸੋਚਿਆ,ਲੱਭਿਆ
ਕੁੱਝ ਹਾਸਿਲ ਨਹੀ ਹੋਇਆ
ਸਿਵਾਏ ਡਰਾਉਣੇ ਆਤੀਤ ਦੇ
ਮੈਂ, ਹੋਰ ਡਰ ਜਾਦਾ
ਸਹਿਮ ਜਾਦਾ ਦਿਲ ਮੇਰਾ
ਜਦੋ ਇਕਾਂਤ'ਚ ਬੈਠਾ
ਆਤੀਤ ਨੂੰ ਝਾਕਦਾ ਹਾਂ
ਉਹੀ ਸਮਾਂ,ਉਹੀ ਦਿਨ
ਹਰ ਪਲ
ਮੇਰੇ ਰੁਬਰੂ ਹੁੰਦੇ
ਜਿਹਨਾ ਨੂੰ ਮੈਂ ਕੋਹਾ ਦੂਰ
ਛੱਡ ਕੇ ਆਇਆ
ਉਮਰ ਦਾ ਪੈਡਾਂਮੁਕਾ ਕੇ
ਦਿਲ ਨੂੰ ਗੱਲ ਸਮਝ ਪਈ
ਜ਼ਿਦਗੀ ਹੈ ਘੁੰਮਣਘੇਰੀ
ਇਸ ਮੌੜ ਤੇ ਨਹੀ
ਅਗਲੇ ਮੌੜ ਤੇ
ਸਾਹਮਣਾ ਹੁੰਦਾ ਹੈ
"ਦਾਤਾਰ" ਜਿਹੜਾ ਡਰ ਮੁਕਾਦਾ ਹਾ
ਤੇਰਾ ਹਿੱਸਾ ਹੈ
ਇਹ ਓਨਾ ਚਿਰ ਚਲੇਗਾ
ਜਦ ਤਕ ਨੇ
ਤੇਰੇ ਆਖਿਰੀ ਸਾਹ
ਸ਼ਾਇਦ ਹੋਰ ਅੱਗੇ ਹੋਰ ਅੱਗੇ
ਜਦ ਵੀ ਉਦਾਸ ਹੋਇਆ
ਕਾਗਜ਼ਾ ਤੇ ਉਦਾਸੀ ਉਤਾਰੀ
ਹਾਂ, ਕੁੱਝ ਪੱਲ ਲਈ ਸਹੀ
ਥੋੜਾ ਦੁਖਾ ਤੋਂ ਨਿਜਾਤ ਮਿਲੇ
ਬੈਠਾ ਸੋਚਿਆ,ਲੱਭਿਆ
ਕੁੱਝ ਹਾਸਿਲ ਨਹੀ ਹੋਇਆ
ਸਿਵਾਏ ਡਰਾਉਣੇ ਆਤੀਤ ਦੇ
ਮੈਂ, ਹੋਰ ਡਰ ਜਾਦਾ
ਸਹਿਮ ਜਾਦਾ ਦਿਲ ਮੇਰਾ
ਜਦੋ ਇਕਾਂਤ'ਚ ਬੈਠਾ
ਆਤੀਤ ਨੂੰ ਝਾਕਦਾ ਹਾਂ
ਉਹੀ ਸਮਾਂ,ਉਹੀ ਦਿਨ
ਹਰ ਪਲ
ਮੇਰੇ ਰੁਬਰੂ ਹੁੰਦੇ
ਜਿਹਨਾ ਨੂੰ ਮੈਂ ਕੋਹਾ ਦੂਰ
ਛੱਡ ਕੇ ਆਇਆ
ਉਮਰ ਦਾ ਪੈਡਾਂਮੁਕਾ ਕੇ
ਦਿਲ ਨੂੰ ਗੱਲ ਸਮਝ ਪਈ
ਜ਼ਿਦਗੀ ਹੈ ਘੁੰਮਣਘੇਰੀ
ਇਸ ਮੌੜ ਤੇ ਨਹੀ
ਅਗਲੇ ਮੌੜ ਤੇ
ਸਾਹਮਣਾ ਹੁੰਦਾ ਹੈ
"ਦਾਤਾਰ" ਜਿਹੜਾ ਡਰ ਮੁਕਾਦਾ ਹਾ
ਤੇਰਾ ਹਿੱਸਾ ਹੈ
ਇਹ ਓਨਾ ਚਿਰ ਚਲੇਗਾ
ਜਦ ਤਕ ਨੇ
ਤੇਰੇ ਆਖਿਰੀ ਸਾਹ
ਸ਼ਾਇਦ ਹੋਰ ਅੱਗੇ ਹੋਰ ਅੱਗੇ
|
|
09 Nov 2012
|
|
|
|
sahi hai.......khoob surat rachna........
|
|
09 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|