|
 |
 |
 |
|
|
Home > Communities > Punjabi Poetry > Forum > messages |
|
|
|
|
|
ਦਰਵੇਸ਼ |
ਦਰਵੇਸ਼ ਤੇਰੇ ਵਰਗੇ ਦਰਵੇਸ਼ ਦੁਆ ਨੇ ਰੱਬ ਦੀ।, ਤੇਰੇ ਸਿਰ ਤੇ ਅਸ਼ੀਰਵਾਦ ਹੈ ਸੱਭ ਦੀ। ਪੱਥਰਾਂ ਵਰਗੇ ਹਿਰਦੇ ਮੋਮ ਬਣਾ ਦੇਂਵੇ, ਤੇਰੀ ਦੀਦ ਇਬਾਦਤ ਹੈ ਸੱਚੇ ਰੱਬ ਦੀ। ਮਾਂ ਬੋਲੀ ਦਾ ਹੀਰਾ ਚਾਹਤ ਫ਼ਕਰਾਂ ਦੀ, ਤੇਰੇ ਮੂੰਹੋਂ ਹੀਰ ਸਦਾਅ ਦੇ ਵਾਂਗੂ ਫੱਬਦੀ। ਹੱਥ ਉੱਠਾਕੇ ਨਜ਼ਰ ਮਿਲਾਵੇਂ ਯਾਰ ਨਾਲ, ਮੈਂ ਨਿਮਾਣੀ ਅੱਖਾਂ ਭਰ ਤੇਰੇ ਵੱਲ ਤੱਕਦੀ। ਤੂੰ ਜੀਵੇਂ ਬਣ ਕੇ ਮਾਣ ਪੰਜਾਬੀ ਬੋਲੀ ਦਾ, ਹਿਰਦਿਉਂ ਨਿਕਲੇ ਅਸੀਸ ਸਾਡੇ ਸੱਭ ਦੀ।
|
|
13 Jan 2014
|
|
|
|
ਬਹੁਤ ਸ਼ਾਨਦਾਰ ਰਚਨਾ - ਜੀਓ ਸਿੰਘ ਸਾਹਬ |
ਨਾਲੇ ਲੋਹੜੀ ਮੁਬਾਰਕ |
ਬਹੁਤ ਸ਼ਾਨਦਾਰ ਰਚਨਾ - ਜੀਓ ਸਿੰਘ ਸਾਹਬ |
ਨਾਲੇ ਲੋਹੜੀ ਮੁਬਾਰਕ |
|
|
13 Jan 2014
|
|
|
|
ਬਹੁਤ ਬਹੁਤ ਧੰਨਵਾਦ ਜੀ, ਹਰ ਪੱਲ ਲੋਹੜੀ ਜੇ ਪ੍ਰੇਮ ਉਮਾਹਾ। ਪ੍ਰੀਤ ਪ੍ਰਵਾਨ ਕਰ ਵੱਸੇ ਵਿੱਚ ਸਾਹਾ। ਤੂੰ ਬਣ ਮਿੱਤਰ ਸਹੀ ਦੱਸੇਂ ਰਾਹਾ। ਮਿਲ ਤੂੰ ਪ੍ਰੀਤਮ ਮੈਂ ਖੱਟਿਆ ਲਾਹਾ। ਆ ਮਿਲ ਮੇਰੇ ਪ੍ਰੀਤਮ ਪਿਆਰਿਆ.........
|
|
13 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|