|
 |
 |
 |
|
|
Home > Communities > Punjabi Poetry > Forum > messages |
|
|
|
|
|
ਦਰਿਆ ਦਿਲੀ ਤੇਰੀ। |
ਕਾਇਲ ਮੈਨੂੰ ਕਰ ਗਈ ਦਰਿਆ ਦਿਲੀ ਤੇਰੀ। ਸਕੂਨ ਹਿਰਦੇ ਭਰ ਗਈ ਦਰੀਆ ਦਿਲੀ ਤੇਰੀ। ਰਫ਼ਤਾਰ ਮਨ ਦੀ ਸਹਿਜ ਹੈ ਹੋਣਾ ਸਿੱਖ ਗਈ, ਰੀਝ ਮਿਲਨ ਦੀ ਬਣੀ ਦਰਿਆ ਦਿਲੀ ਤੇਰੀ। ਤਾਂਘ ਤੇਰੇ ਮਿਲਨ ਦੀ, ਦਰਿਆ ਦਾ ਕਿਨਾਰਾ, ਹੌਸਲਾ ਵੱਧਾਂ ਦੇਂਦੀ ਮੇਰਾ ਦਰਿਆ ਦਿਲੀ ਤੇਰੀ। ਸੋਚ ਮੇਰੀ ਦਾ ਦਾਇਰਾ ਵਕਤ ਨੂੰ ਰਾਸ ਨਹੀਂ, ਮੰਜ਼ਿਲ ਸਹਿਲ ਕਰੇ ਮੇਰੀ ਦਰਿਆ ਦਿਲੀ ਤੇਰੀ।
ਕਰੇ ਵੈਰਾਗੀ ਜਦ ਨਾਦ ਵੱਜੇ ਅੰਤਰ ਮਨ ਮੇਰੇ,
ਸਬਰ ਰਖੇ ਦਇਆ ਮਨ ਦਰਿਆ ਦਿਲੀ ਤੇਰੀ। ਦਰਦ ਦਾ ਇਕ ਅਜ਼ੀਬ ਰਿਸ਼ਤਾ ਪਿਆਰ ਨਾਲ, ਵਜ਼ਦ ਵਿੱਚ ਰੱਖ ਤੂੰ ਆਪ ਦਰਿਆ ਦਿਲੀ ਤੇਰੀ।
|
|
04 Apr 2013
|
|
|
|
Waah Jee Waah.....bahut vadhia Gurmit jee....komal jihe lazjan naal shingari rachna parhke maza aa giya...
|
|
04 Apr 2013
|
|
|
|
|
ਬਹੁਤ ਬਹੁਤ ਧੰਨਵਾਦ ਬਲਹਾਰ ਜੀ ਸੁਨੀਲ ਜੀ.ਅਤੇ ਸਮੂਹ ਪਾਠਕ.ਅਤੇ ਪੰਜਾਬੀਇਜ਼ਮ ਦੇ ਕਵੀ ਜਨ...ਬੜੇ ਦਿਨਾਂ ਬਾਅਦ ਯਾਦ ਕੀਤਾ ਹੈ ਜੀ
|
|
05 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|