ਦਿਲ ਚੰਦਰੇ ਤੇ ਜੋ ਜੋ ਗੁਜਰਿਆ ,
ਸਤਰਾਂ ਵਿਚ ਦਸ ਨਹੀ ਹੁੰਦਾ .
ਐਸੇ ਵਕ਼ਤ ਨਾਸੂਰ ਸਾਨੂ ਦੇ ਗਿਆ ,
ਉਮਰਾਂ ਤੀਕ ਪਰਵਾਨਾ ਹੁਣ ਹੱਸ ਨਹੀ ਸਕਦਾ .
ਪੰਛੀ ,ਪਰਦੇਸੀ ,ਫਾਕ਼ਰ ਦਾ ਕੀ ਮਾਰਨਾ ,
ਟੁੱਟਿਆ ਹੋਇਆ ਆਸ਼ਿਆਨਾ ਫਿਰ ਵਸ ਨਹੀ ਹੁੰਦਾ .
ਰੋਇਆ ਵਥੇਰਾ ਰੋ ਕੇ ਫਿਰ ਚੁੱਪ ਹੋ ਗਿਆ ,
ਪਤਾ ਸੀ ਰੋਣ ਨਾਲ ਦੁਖ ਘਟ ਨਹੀ ਸਕਦਾ . .
ਜੇ ਫਿਜ਼ਾਵਾਂ ਜ਼ੇਹਿਰਿਲੀਆਂਫਿਰ ਹੋ ਗਈਆਂ,
ਤੱਤੀਆਂ ਵਾਵਾਂ ਤੋਂ ਕੋਈ ਬੱਚ ਨਹੀ ਸਕਦਾ .
ਹਿੰਦੂ ,ਮੁਸਲਿਮ ,ਸਿਖ ,ਇਸਾਈ ਸੱਬ ਇੱਕ ਨੇ ,
ਗਲ ਮਜਹਬਾਂ ਦੀ ਕੋਈ ਦਸ ਨਹੀ ਸਕਦਾ .
ਇਸ਼ਕ਼ ਚੰਦਰਾ ਲਖਾਂ ਜੋ ਘਰ ਖਾ ਗਿਆ ,
ਪ੍ਰੀਤ ਇਸ ਇਸ਼ਕ਼ ਤੋਂ ਕੋਈ ਬਚ ਨਹੀ ਸਕਦਾ .
ਦਿਲ ਚੰਦਰੇ ਤੇ ਜੋ ਜੋ ਗੁਜਰਿਆ ,
ਸਤਰਾਂ ਵਿਚ ਦਸ ਨਹੀ ਹੁੰਦਾ .
ਐਸੇ ਵਕ਼ਤ ਨਾਸੂਰ ਸਾਨੂ ਦੇ ਗਿਆ ,
ਉਮਰਾਂ ਤੀਕ ਪਰਵਾਨਾ ਹੁਣ ਹੱਸ ਨਹੀ ਸਕਦਾ .
ਪੰਛੀ ,ਪਰਦੇਸੀ ,ਫ਼ਕ਼ਰ ਦਾ ਕੀ ਮਾਰਨਾ ,
ਟੁੱਟਿਆ ਹੋਇਆ ਆਸ਼ਿਆਨਾ ਫਿਰ ਵਸ ਨਹੀ ਹੁੰਦਾ .
ਰੋਇਆ ਵਥੇਰਾ ਰੋ ਕੇ ਫਿਰ ਚੁੱਪ ਹੋ ਗਿਆ ,
ਪਤਾ ਸੀ ਰੋਣ ਨਾਲ ਦੁਖ ਘਟ ਨਹੀ ਸਕਦਾ .
ਜੇ ਫਿਜ਼ਾਵਾਂ ਜ਼ੇਹਿਰਿਲੀਆਂਫਿਰ ਹੋ ਗਈਆਂ,
ਤੱਤੀਆਂ ਵਾਵਾਂ ਤੋਂ ਕੋਈ ਬੱਚ ਨਹੀ ਸਕਦਾ .
ਹਿੰਦੂ ,ਮੁਸਲਿਮ ,ਸਿਖ ,ਇਸਾਈ ਸੱਬ ਇੱਕ ਨੇ ,
ਗਲ ਮਜਹਬਾਂ ਦੀ ਕੋਈ ਦਸ ਨਹੀ ਸਕਦਾ .
ਇਸ਼ਕ਼ ਚੰਦਰਾ ਲਖਾਂ ਜੋ ਘਰ ਖਾ ਗਿਆ ,
ਪ੍ਰੀਤ ਇਸ ਇਸ਼ਕ਼ ਤੋਂ ਕੋਈ ਬਚ ਨਹੀ ਸਕਦਾ .