|
*ਮੇਰੇ ਸਿਰ ਤੇ ਖੜੇ ਕਰਿੰਦੇ ,,,ਮੈਨੂੰ ਲੈਣ ਲਈ ਹੁਣ ਆ ਗੇ ਨੇ *....... |
*ਮੇਰੇ ਸਿਰ ਤੇ ਖੜੇ ਕਰਿੰਦੇ ,,,ਮੈਨੂੰ ਲੈਣ ਲਈ ਹੁਣ ਆ ਗੇ ਨੇ *.......
ਮੇਰੇ ਪਾਪਾਂ ਦਾ ਘੜਾ ਭਰ ਚੁੱਕਿਆ ,,,,ਮੈਨੂੰ ਨਸ਼ਟ ਕਰਨ ਲਈ ਆ ਗੇ ਨੇ ......
ਕੋਈ ਦੱਸ ਨੀ ਪਾਉਂਦਾ ਕਿਧਰ ਜਾਣਾ ,,,, ਬਸ ਬਿਣਾ ਦੱਸੇ ਹੀ ਆ ਗੇ ਨੇ ....
ਪੰਜ ਮਹਿਮਾ ਨੇ ਬੰਦਾ ਮਾਰ ਦਿੱਤਾ ,,, (ਕਾਮ,ਕ੍ਰੋਧ,ਮੋਹ,ਮਾਇਆ,ਹੰਕਾਰ) ਦਾ ਸਾਹਬ ਲੈਣ ਲਈ ਆ ਗੇ ਨੇ .......
ਹਿਜਰ ਦਾ ਯਾਰ ਮੈਂ ਪਹਿਲਾ ਹੀ ਸੀ ,,, ਉੱਤੋਂ ਜੱਲਾਦ ਫੰਦੇ ਗਲ ਪਾ ਗੇ ਨੇ ........
ਚੇਟਕ ਮੇਰੀ ਕਿਸੇ ਨਾ ਰਹਿੰਦੀ,,,, ਕਹਿੰਦੇ ਹੋਰ ਹੀ ਦੁਨੀਆ ਆ ਗੇ ਨੇ .......
ਕਿਸਮਤ ਵੀ ਉਦੋਂ ਧੋਖਾ ਦੇ ਜਾਂਦੀ ,,,, ਜਦੋਂ ਨਹਿਰ ਕਿਨਾਰੇ ਪੁਲ ਆ ਗੇ ਨੇ ........
ਤਗਾਦੇ ਵਿਚ *ਦੀਪ-ਲਿਖਾਰੀ* ਫੱਸਿਆ ,,,, ਉਹ ਵੀ ਸੇਵੀਆਂ ਵਾੰਗੂ ਖਾ ਗੇ ਨੇ ........
*ਜੱਗ ਰੰਗਲਾ ਇਹ ਛੱਡ ਦੇਣਾ ,,,, ਹੁਣ ਨਰਕਾਂ ਦੇ ਵੀਜੇ ਆ ਗੇ ਨੇ *.......
*ਮੇਰੇ ਸਿਰ ਤੇ ਖੜੇ ਕਰਿੰਦੇ ,,,ਮੈਨੂੰ ਲੈਣ ਲਈ ਹੁਣ ਆ ਗੇ ਨੇ *....... *ਦੀਪ-ਲਿਖਾਰੀ* ਦੀ ਸ਼ਾਇਰੀ ...... ਮੌਤ ਦਾ ਸਮਾ ਆ ਚੁੱਕਿਆ ਏ .....By Deep Verma Writer
https://www.facebook.com/deepakverma525
Contact No. 9780480164
|
|
02 Nov 2014
|