ਆਪਣੇ ਮੰਨ ਤੋਂ ਕਈ ਵਾਰੀ ਇਹ ਸਵਾਲ ਕਰਦੀ ਸੀ
ਕੀ ਪਿਆਰ ਤੋਂ ਪਰੇ ਵੀ ਕੋਈ ਰਿਸ਼ਤਾ ਹੁੰਦਾ ਹੈ
ਅੱਜ ਓਹਦੀ ਖੈਰੀਅਤ ਦੀਆਂ ਮੁਰਾਦਾਂ ਮੰਗਦੀ ਨੂੰ
ਪਰਮਾਤਮਾ ਨੇ ਮੈਨੂ ਇਸ ਗਲ ਦਾ ਵੀ ਜਵਾਬ ਦੇ ਦਿਤਾ
ਕੀ ਹਾਂ ਪਿਆਰ ਤੋਂ ਪਰੇ ਵੀ ਇਕ ਰਿਸ਼ਤਾ ਹੁੰਦਾ ਹੈ
ਪੂਜਾ ਦਾ ਰਿਸ਼ਤਾ , ਸ਼ਰ੍ਧਾ ਦਾ ਰਿਸ਼ਤਾ , ਖੁਮਾਰੀ ਦਾ ਰਿਸ਼ਤਾ....
ਪਿਆਰ ਤੋਂ ਵੀ ਉਪਰ ਇਕ ਰਿਸ਼ਤਾ ਹੁੰਦਾ ਹੈ
ਸਮਰਪਣ ਦਾ ਰਿਸ਼ਤਾ
ਬੇ-ਮਤਲਬੀ ਹੋ ਕੇ ਜਦ ਆਪਣਾ ਆਪ
ਕਿਸੇ ਨੂੰ ਸਮਰਪਿਤ ਕਰ ਦਿੰਦੇ ਹੋਂ
ਤਾਂ ਓਹ ਰਿਸ਼ਤਾ ਪਿਆਰ ਤੋਂ ਵੀ ਪਵਿੱਤਰ ਹੁੰਦਾ ਹੈ ......
ਪਿਆਰ ਜੇ ਹੈ ਤਾਂ ਕਦੇ ਮਤਲਬੀ ਨਹੀ ਹੋ ਸਕਦਾ
ਮੰਨ ਓਹਦੀ ਖੁਸ਼ੀ ਚ ਹੀ ਖੁਸ਼ ਹੁੰਦਾ ਹੈ
ਤੇ ਓਹਦੇ ਦੁਖ ਚ ਦੁਖੀ
ਪਿਆਰ ਤਾਂ ਸਮਰਪਣ ਹੈ......
ਓਸ ਫਰਿਸ਼ਤੇ ਨਾਲ ਜਿੰਦ ਮਰਜਾਣੀ ਦਾ ਵੀ
ਕੁਛ ਏਹੋ ਜਿਹਾ ਹੀ ਰਿਸ਼ਤਾ ਹੀ ਜਾਪਦਾ ਹੈ.....
ਜਿਹਦੀਆਂ ਖੁਸ਼ੀਆਂ ਦੀ ਮੁਰਾਦ
ਹਰ ਦਰ ਤੋ ਮੰਗਦੀ ਹਾਂ ......
ਵਲੋਂ - ਨਵੀ
ਆਪਣੇ ਮਨ ਤੋਂ ਕਈ ਵਾਰੀ ਇਹ ਸਵਾਲ ਕਰਦੀ ਸੀ
ਕੀ ਪਿਆਰ ਤੋਂ ਪਰੇ ਵੀ ਕੋਈ ਰਿਸ਼ਤਾ ਹੁੰਦਾ ਹੈ
ਅੱਜ ਓਹਦੀ ਖੈਰੀਅਤ ਦੀਆਂ ਮੁਰਾਦਾਂ ਮੰਗਦੀ ਨੂੰ
ਪਰਮਾਤਮਾ ਨੇ ਮੈਨੂ ਇਸ ਗਲ ਦਾ ਵੀ ਜਵਾਬ ਦੇ ਦਿਤਾ
ਕੀ ਹਾਂ ਪਿਆਰ ਤੋਂ ਪਰੇ ਵੀ ਇਕ ਰਿਸ਼ਤਾ ਹੁੰਦਾ ਹੈ
ਪੂਜਾ ਦਾ ਰਿਸ਼ਤਾ , ਸ਼ਰ੍ਧਾ ਦਾ ਰਿਸ਼ਤਾ , ਖੁਮਾਰੀ ਦਾ ਰਿਸ਼ਤਾ....
ਪਿਆਰ ਤੋਂ ਵੀ ਉਪਰ ਇਕ ਰਿਸ਼ਤਾ ਹੁੰਦਾ ਹੈ
ਸਮਰਪਣ ਦਾ ਰਿਸ਼ਤਾ
ਬੇ-ਮਤਲਬੀ ਹੋ ਕੇ ਜਦ ਆਪਣਾ ਆਪ
ਕਿਸੇ ਨੂੰ ਸਮਰਪਿਤ ਕਰ ਦਿੰਦੇ ਹੋਂ
ਤਾਂ ਓਹ ਰਿਸ਼ਤਾ ਪਿਆਰ ਤੋਂ ਵੀ ਪਵਿੱਤਰ ਹੁੰਦਾ ਹੈ ......
ਪਿਆਰ ਜੇ ਹੈ ਤਾਂ ਕਦੇ ਮਤਲਬੀ ਨਹੀ ਹੋ ਸਕਦਾ
ਮਨ ਓਹਦੀ ਖੁਸ਼ੀ ਚ ਹੀ ਖੁਸ਼ ਹੁੰਦਾ ਹੈ
ਤੇ ਓਹਦੇ ਦੁਖ ਚ ਦੁਖੀ
ਪਿਆਰ ਤਾਂ ਸਮਰਪਣ ਹੈ......
ਓਸ ਫਰਿਸ਼ਤੇ ਨਾਲ ਜਿੰਦ ਮਰਜਾਣੀ ਦਾ ਵੀ
ਕੁਛ ਏਹੋ ਜਿਹਾ ਹੀ ਰਿਸ਼ਤਾ ਜਾਪਦਾ ਹੈ.....
ਜਿਹਦੀਆਂ ਖੁਸ਼ੀਆਂ ਦੀ ਮੁਰਾਦ
ਹਰ ਦਰ ਤੋ ਮੰਗਦੀ ਹਾਂ ......
ਵਲੋਂ - ਨਵੀ