|
*** ਦਿਲ ਤੇ ਵਰਕੇ ਤੇ ,,,,,,ਮੈ ਨਾਮ ਲਿਖਿਆ ਸੀ ਇਕ “ਜੱਟੀ” ਦਾ ***.......... |
*** ਦਿਲ ਤੇ ਵਰਕੇ ਤੇ ,,,,,,ਮੈ ਨਾਮ ਲਿਖਿਆ ਸੀ ਇਕ “ਜੱਟੀ” ਦਾ ***..........
ਬੀਣਾ ਹੀ ਗੱਲੋਂ ਮਾਣ ਕਰ ਗਿਆ ,,,ਮੈ ਹੁਸਨਾਂ ਦੀ ਉਹ ਹੱਟੀ ਦਾ ...........
ਕਦੇ ਗੁੱਸਾ ਨਾ ਮੈ ਕਰਿਆ ,,,, ਉਹਦੀ ਦੂਰੋਂ ਹੀ ਘੂਰੀ ਇਕ ਵੱਟੀ ਦਾ ......
ਕਾਬੂ ਨਾ ਕਰਿਆ ਜਜਬਾਤਾਂ ਤੇ ,,,,ਫੇਰ ਮੈ ਕਲਮ ਬਣਾਇਆ ਇਕ ਫੱਟੀ ਦਾ .............
ਉਹ ਨਾ ਸਾਨੂੰ ਭੋਰਾ ਯਾਦ ਕਰਦੇ ,,,,ਅਸੀਂ ਫੇਰ ਵੀ ਉਹਨਾ ਨਾਮ ਰੱਟੀ ਦਾ .............
ਮੈ ਗੁਨਾਹ ਸੀ ਕਰ ਬੈਠਾ ,,,ਬਸ ਇਸ਼ਕ਼ ਸੀ ਉਹਣੁ ਕਰ ਬੈਠਾ ,,,,,,ਜਿਹਦਾ ਕੰਮ ਸੀ ਯਾਰੋੰ ਜਖਮ ਕੁੱਟੀ ਦਾ .....
ਮੈ ਤਰਲੇ ਬਹੁਤ ਸੀ ਕਰ ਬੈਠਾ ,,,,ਪਥਰਾਂ ਤੇ ਸੀ ਹੱਕ ਧਰ ਬੈਠਾ ,,,,, ਰੱਬ ਮੰਨਿਆ ਸੀ ਪੁਤਲਾ ਜੋ ਮੈ ਇਕ ਮਿੱਟੀ ਦਾ ........
ਅੱਜ ਵੀ ਮੈਥੋਂ ਦੁਖ ਸਿਹਾ ਨੀ ਜਾਂਦਾ ,,,,,ਉਹਦੀ ਡੂੰਗੀ ਯਾਰੀ ਦੀ ਉਹ ਕੱਟੀ ਦਾ ........
*ਕੋਈ ਸੁਣ ਲੇ ਇਹ ਸ਼ੋਰ ਮੇਰਾ ,,,ਮੇਰੀ ਕੁੱਕਰੋਂ ਵੱਜੀ ਸੀਟੀ ਦਾ *.....
*ਮੈ ਬਣਿਆ ਖੇਡ ਤਮਾਸ਼ਾ,,,ਉਹਦੇ ਲਈ ਯਾਰੋੰ ਇਕ ਗੀਟੀ ਦਾ* ....
ਮੇਰਾ ਰੋ-ਰੋ ਕੇ ਕੱਲਾਂ ਵਕਤ ਹੈ ਲੰਘਦਾ ,,,,,ਉਹਦਾ ਕੰਮ ਸੀ ਯਾਰੋੰ ਮੌਜਾ ਲੁੱਟੀ ਦਾ ...........
ਮੇਰਾ ਦੰਮ ਹੁਣ ਘੁੱਟਦਾ ਜਾਵੇ ਅੜੀਏ,,,,ਬਸ ਦੇਜਾ ਜਹਿਰ ਪਿਆਲਾ ਇਕ ਬੁੱਟੀ ਦਾ .......
ਐਵੇਂ ਯਾਰ ਨਿਸ਼ਾਨੀ ਜਿੰਦੜੀ ਨੂੰ ,,,,,ਕਦੇ ਥਾਂ-ਥਾ ਤੇ ਨੀ ਸੁੱਟੀ ਦਾ ...........
*ਦੀਪ* ਦੀ *ਸ਼ਾਇਰੀ* ਵਿਚ ਹਰ ਦਰਦ ਹੈ ਉਸਦਾ ,,,,,,,ਮੂਹੋਂ ਨਾ ਇਕ ਵੀ ਹੁਣ ਬੋਲ ਫੁੱਟੀ ਦਾ .............
*** ਦਿਲ ਤੇ ਵਰਕੇ ਤੇ ,,,,,,ਮੈ ਨਾਮ ਲਿਖਿਆ ਸੀ ਇਕ “ਜੱਟੀ” ਦਾ ***...........
*** ਕਾਬੂ ਨਾ ਕਰਿਆ ਜਜਬਾਤਾਂ ਤੇ ,,,,ਫੇਰ ਮੈ ਕਲਮ ਬਣਾਇਆ ਇਕ ਫੱਟੀ ਦਾ ***.......... *ਦੀਪ* ਇਕ *ਜੱਟੀ* ਦੇ ਇਸ਼ਕ਼ ਦਾ ਡੰਗਿਆ ਹੋਇਆ *ਲਿਖਾਰੀ* ……. *ਦੀਪ-ਲਿਖਾਰੀ ਦੀ ਕਲਮ* .......By Deep Verma Writer
https://www.facebook.com/deepakverma525
Contact No. 9780480164
|
|
11 Nov 2014
|
|
|
|
ਹਲੇ ਦੋਸਤੋਂ ਮੈ ਆਪਣੀ ........ ਕੀਤੀ ਹੋਈ ਏ ,,ਇਸ ਕਰਕੇ ਮੇਰੀ ਦਾ ......ਨਈ ਹੋਵੇਗਾ ਜੀ ........ਬਸ ਤੁਸੀਂ ਆਪਣਾ ਪਿਆਰ ਦਿੰਦੇ ਰਹਿਓ ਜੀ ਹਮੇਸ਼ਾ ,,,,ਇਸ ਤੋਂ ਵੀ ਵਧਿਆ ਨਜਮ ਲੈ ਕੇ ਆਵਾਂਗਾ ਅਗਲੀ ਵਾਰ .......ਛੋਟਾ ਜਿਹਾ ਇਨਸਾਨ *ਦੀਪ-ਲਿਖਾਰੀ*...
ਹਲੇ ਦੋਸਤੋਂ ਮੈ ਆਪਣੀ Facebook Id (Deactivate) ਬੰਦ ਕੀਤੀ ਹੋਈ ਏ ,,ਇਸ ਕਰਕੇ ਮੇਰੀ ID ਦਾ ਇਹ Link open ਨਈ ਹੋਵੇਗਾ ਜੀ ........ਬਸ ਤੁਸੀਂ ਆਪਣਾ ਪਿਆਰ ਦਿੰਦੇ ਰਹਿਓ ਜੀ ਹਮੇਸ਼ਾ ,,,,ਇਸ ਤੋਂ ਵੀ ਵਧਿਆ ਨਜਮ ਲੈ ਕੇ ਆਵਾਂਗਾ ਅਗਲੀ ਵਾਰ .......ਛੋਟਾ ਜਿਹਾ ਇਨਸਾਨ *ਦੀਪ-ਲਿਖਾਰੀ*...
|
|
11 Nov 2014
|
|
|
|
|
ਧੰਨਵਾਦ ਗੁਰਪ੍ਰੀਤ ਵੀਰ ਜੀ ...ਹਾਂ ਜੀ ਸਹੀ ਗੱਲ ਆ ਜੀ
|
|
13 Nov 2014
|
|
|