Punjabi Poetry
 View Forum
 Create New Topic
  Home > Communities > Punjabi Poetry > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੀਵੇ ਬਾਲ ਰੱਖਾਂਗੇ...'ਹਰਭਜਨ ਸਿੰਘ ਹੁੰਦਲ'

 

ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਹਾਂ ਪੰਜਾਬ ਦੇ ਜਨਵਾਦੀ ਕਵੀ 'ਹਰਭਜਨ ਸਿੰਘ ਹੁੰਦਲ' ਜੀ ਦੇ ਰਚਨਾ ਲੈ ਕੇ ਉਮੀਦ ਹੈ ਪਸੰਦ ਕਰੋਗੇ...


ਸ਼ੁਰੂ ਤੋਂ ਅਹਿਦ ਕੀਤਾ ਸੀ ਕਿ ਸਭੇ ਨਾਲ ਰੱਖਾਂਗੇ
ਹਨੇਰੀ, ਧੁੱਪ, ਛਾਂ ਅੰਦਰ, ਹਮੇਸ਼ਾਂ ਖਿਆਲ ਰੱਖਾਂਗੇ |


ਕਦੇ ਜੇ ਆਣ ਪਈ ਬਿਪਤਾ, ਇਕੱਠੇ ਸਹਾਂਗੇ ਸਿਰ 'ਤੇ
ਮਾੜੇ ਵੇਲਿਆਂ ਲਈ, ਹੋਸ਼ ਨੂੰ ਸੰਭਾਲ ਰੱਖਾਂਗੇ |


ਬੜੀ ਹੀ ਦੂਰ ਹੈ ਮੰਜ਼ਿਲ, ਤੇ ਰਸਤੇ ਬਹੁਤ ਨੇ ਬਿੱਖੜੇ
ਜਾਰੀ ਹੁਸਨ ਦੀ ਪਰ, ਆਪਣੀ ਇਹ ਭਾਲ ਰੱਖਾਂਗੇ |


ਹੋਇਆ ਕੁਫ਼ਰ ਹੈ ਆਕੀ, ਅਜੇ ਨਾ ਰੌਸ਼ਨੀ ਲੱਭੇ
ਅਸਾਂ ਪਰ ਕੌਲ ਕੀਤੇ ਸੀ, ਕਿ ਦੀਵੇ ਬਾਲ ਰੱਖਾਂਗੇ |


ਬੂਹੇ ਬਾਰੀਆਂ ਖੁੱਲੇ, ਤੇ ਆਵਣ ਪੌਣ ਦੇ ਬੁੱਲੇ
ਉਨ੍ਹਾਂ ਲਈ ਫੁੱਲ ਹੋਵਣਗੇ, ਕਬੂਤਰ ਪਾਲ ਰੱਖਾਂਗੇ |

 

ਮਿੱਤਰ ਸਾਥ ਦੇਵਣ ਤਾਂ, ਅਸਾਡੀ ਤੋਰ ਵਧੇਗੀ
ਤੁਰਦੇ, ਝੁਮਦੇ ਹੋਏ ਵੀ, ਪੈਰੀਂ ਤਾਲ ਰੱਖਾਂਗੇ |


ਅਸਾਡਾ ਦੋਸ਼ ਹੈ ਇੱਕੋ, ਅਸੀਂ ਖਾਮੋਸ਼ ਨਹੀਂ ਰਹਿੰਦੇ
ਸ਼ਬਦ ਦੀ ਉਟ ਹੁੰਦੀ ਹੈ, ਗਜ਼ਲ ਦੀ ਢਾਲ ਰੱਖਾਂਗੇ |

09 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
really nice sharing


ਬਹੁਤ ਹੀ ਲਾਜ਼ਵਾਬ ਰਚਨਾ ਹੈ ਵੀਰ ਜੀ..ਬਹੁਤ ਹੀ ਖੂਬਸੂਰਤ ਤੇ ਜੋਸ਼ੀਲੀ ਸ਼ਬਦਾਵਲੀ ਹੈ...

ਇਸਨੂੰ ਪੜ ਕੇ ਮੈਨੂੰ ਤੁਹਾਡੀ ਰਚਨਾਂ "" ਬਗਾਵਤ ਹਨੇਰਿਆਂ ਤੋਂ ਕਰਦੇ ਰਹਾਂਗੇ ,ਦੀਵੇ ਬਾਲ ਕੇ ਬਨੇਰਿਆਂ ਤੇ ਧਰਦੇ ਰਹਾਂਗੇ "" ਯਾਦ ਆ ਗਈ ਜੋ ਕਿ ਬਹੁਤ ਹੀ ਲਾਜ਼ਵਾਬ ਹੈ...

ਜਿਉਂਦੇ ਵੱਸਦੇ ਰਹੋ..ਸਾਂਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ

09 Mar 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome..!!!!

 

bahut hee sohni rachna.....

09 Mar 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

hamesha di trah bahut hi vdhiya rachna saanjhi kiti Sandhu Sahab !!

09 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nimar, Ammi & Lakhi....bahut bahut SHUKRIYA tuhda saariyan da esnu parhan te pasand karan layi...

09 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhia rachna bai ji .......share krn lai bahut dhannbaad ...

 

@ i agree to nimar ........bahut khoob bai ji ....jio

09 Mar 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bhaut khoob bai g thanks 4 sharing

09 Mar 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya bhaji..share karn layee shukriya....

10 Mar 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

really really great wording

 

bahut hi sohna likheya hoya hai...thankx for sharing

11 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜੱਸ, ਦਵਿੰਦਰ, ਸੁਰਜੀਤ ਤੇ ਸੀਰਤ....ਰਚਨਾ ਨੂੰ ਪਸੰਦ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ...

11 Mar 2011

Reply