Punjabi Poetry
 View Forum
 Create New Topic
  Home > Communities > Punjabi Poetry > Forum > messages
Nippa Jaitu
Nippa
Posts: 3
Gender: Male
Joined: 07/Mar/2013
Location: Jaitu
View All Topics by Nippa
View All Posts by Nippa
 
NIPPA KAMLA

ਜਾਣ-ਪਹਚਾਨ, ਦੋਸਤੋ ਮੈਂ ਪੰਜਾਬੀ ਗੀਤਕਾਰੀ ਵਿਚ ਇੱਕ ਨਿਮਾਣੇ ਜਹੇ ਗੀਤਕਾਰ ਵਜੋਂ ਹਾਜਰੀ ਲਗਵਾ ਚੁੱਕਾ ਹਾਂ. ਪੰਜਾਬੀ ਦੇ ਮਹਾਨ ਲੋਕ ਗਾਇਕ ਸ਼੍ਰੀ ਕੁਲਵਿੰਦਰ ਕੰਵਲ ਜੀ ਦੀ ਪਿਛਲੀ ਅਲ੍ਬੁਮ ਬਰਸਾਤਾਂ ਵਿਚ ਮੇਰੇ ਲਿਖੇ ਚਾਰ ਕੁ ਗੀਤ ਹਨ, ਜਿਨ੍ਹਾ ਦੀ ਕਾਫੀ ਤਾਰੀਫ਼ ਹੋਈ ਹੈ ਮੇਰਾ ਸੰਪਰਕ ਨੰਬਰ 95175 -80800 ਹੈ , ਬੜੀ ਖੁਸ਼ੀ ਹੋਵੇਗੀ ਜੇ ਕੋਈ ਸਜਣ ਤਾਰੀਫ਼ ਜਾਂ ਕਮੀ ਕਢ ਕੇ ਮੈਨੂ ਦੱਸੇਗਾ , ਧੰਨਵਾਦ

06 Mar 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

wel come to punjabizm.....


22 je aapne geet jo ve tusin likhe ne ohna nu ithey post karo taan hee ohna waare kush kiha ja sakega...Thanks

06 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

hanji welcome bai ji ......balihaar veer di gall vi sahi ee .....

06 Mar 2013

Reply