ਹੋਰ ਨਾ ਰੋਵਾ ਦਿਲੀਏ ਮੈ ਪਹਿਲਾ ਹੀ ਅੰਦਰੋ ਖਾਲੀ ਹਾਉਤੋ ਉਤੋ ਹਰਿਆਲੀ ਤੇ ਅੰਦਰੋ ਮੰਦਹਾਲੀ ਆਂਪੁੱਤ ਮੇਰੇ ਦੇਸ਼ ਦੀਆਂ ਹੱਦਾ ਤੇ ਮੂਹਰੇ ਹੋ ਸ਼ਹੀਦ ਹੁੰਦੇ ਆਪਣੇ ਸਕਿਆ ਭੈਣ ਭਰਾਵਾ ਦੇ ਵਿਆਹ ਜਿੰਨਾ ਨੂੰ ਨਸੀਬ ਨਾ ਹੁੰਦੇ ਉਸੇ ਕੌਮ ਨੂੰ ਖਤਮ ਕਰਨ ਦੀਆਂ ਕਿਉ ਤੁਸੀ ਸਕੀਮਾ ਘੜਦੇਗੋਲੀਆ ਖਾਣ ਨੂੰ ਪੁੱਤ ਪੰਜਾਬੀ ਹੀ ਸਦਾ ਅੱਗੇ ਕਰਦੇ ਤੇਰੇ ਤੱਕ ਪਹੁੰਚਣ ਨਾ ਦਿੰਦੀ ਦੁਸ਼ਮਣ ਨੂੰ ਤੇਰੀ ਕਰਦੀ ਰਖਵਾਲੀ ਹਾਂਹੋਰ ਨਾ ਰੋਵਾ ਦਿਲੀਏ ਮੈ ਪਹਿਲਾ ਹੀ ਅੰਦਰੋ ਖਾਲੀ ਹਾਉਤੋ ਉਤੋ ਹਰਿਆਲੀ ਤੇ ਅੰਦਰੋ ਮੰਦਹਾਲੀ ਆਂਡਰ ਲਗਦਾ ਅਰਸ਼ ਇਹਨਾ ਨੂੰ ਤਾਂ ਹੋਣਾ ਉਠ ਖੜੀ ਜੇ ਇਹ ਕੌਮਮੁਕਾਬਲਾ ਕਿਸੇ ਤੋ ਨਹੀ ਹੋਣਾ ਉਲਟਾ ਸਾਡਾ ਬਿਸਤਰਾ ਹੀ ਗੋਲ ਹੋਣਾਰਵਾਈ ਜਿਹੜੀ ਕੌਮ ਸਭ ਤੋ ਜਿਆਦਾ ਆਪਣੀ ਵਾਰੀ ਉਹਨੇ ਸਾਨੂੰ ਰਵੋਣਾਨਾ ਪਾਇਆ ਇਹਨੂੰ ਨਸ਼ਿਆ ਬੇਰੁਜ਼ਗਾਰੀ ਦੇ ਰਾਹ ਤਾਂ ਸਾਨੂੰ ਪੈਣਾ ਬੜਾ ਪਛਤਾਉਣਾਤੇਰਾ ਹਲ ਕੀ ਕੱਢਣਾ ਮੈ ਤਾਂ ਖੁਦ ਬਣੀ ਜੂਏ ਦੀ ਬਾਜ਼ੀ ਹਾਂਹੋਰ ਨਾ ਰੋਵਾ ਦਿਲੀਏ ਮੈ ਪਹਿਲਾ ਹੀ ਅੰਦਰੋ ਖਾਲੀ ਹਾਉਤੋ ਉਤੋ ਹਰਿਆਲੀ ਤੇ ਅੰਦਰੋ ਮੰਦਹਾਲੀ ਆਂ
bahut vadhia jnaab .......kmaal likhia e baai ji
22 g honsla afjayi layi meharbani ji
ਵੀਰ ਜੀ ਕਮਾਲ ਦਾ ਲਿਖਿਆ ਤੁਸੀਂ ,,,ਕੌੜਾ ਸਚ ਆ ਤੁਹਾਡੀ ਇਹ ਰਚਨਾ ,,,ਸਾਡੀ ਕੌਮ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ,ਸ਼ੁਕਰੀਆ ,,,,,,,,,,,,
Arshdeep ji,
Sorry mere ton read nai hunda edan... seriosuly even with glasses its so tough for me...
Dont make it too hard to read ... !!!
bahut wadhiya bai ji..!!
shukria amrinder 22 g