Charanjit ji bahut wadhiyaa suneha, as usual..
mainu lagde tuhade kolo copy paste karan lagge 1-2 lines idhar udharho gayiyaa ne... I think asal vich lines da sequence injh hovega;
ਵੇਦ, ਕਤੇਬ, ਪੁਰਾਣ ਇੱਥੇ ,ਤੇ ਬਾਣੀ ਗੁਰ ਦੀ ਹੈ
ਅਕਬਰ, ਬਿਕਰਮ, ਸਿੰਧ ਦੀ ਘਾਟੀ ਨਾਲ ਜਾ ਜੁੜਦੀ ਹੈ
ਦੇਸ਼ ਮੇਰੇ ਤਹਜ਼ੀਬ ਅਜੇ ਲੰਗੜਾ ਕੇ ਤੁਰਦੀ ਹੈ
ਰਾਮ ਨਾਮ ਲੈ ਵੱਗ ਤ੍ਰਿਸ਼ੂਲਾਂ ਕਤਲ ਵੀ ਕਰਦੇ ਨੇ
ਗਊਆਂ ਤਾਈਂ ਜਾਨ ਬਚਾਵਣ ਬੰਦੇ ਮਰਦੇ ਨੇ
ਕਿੰਝ ਸਮਝਾਏ ਕਾਤਿਲ ਨੂੰ ਇੰਝ ਹੂਰ ਨਾ ਜੁੜਦੀ ਹੈ
ਬੇਵਸ ਤੇ ਮਾਸੂਮ ਜਨਾਂ ਨੂੰ ਬੰਬ ਉੜੇਂਦੇ ਨੇ
ਪਾਕ ਨਬੀ ਨੂੰ ਟੇਕ ਬਣਾ ਕੇ ਕੁਫਰ ਕਰੇਂਦੇ ਨੇ
ਰੋਵੇ ਸ਼ਰਅ ਜਦ ਇਕ ਬੱਚੇ ਦੀ ਲਾਸ਼ ਬਿਖਰਦੀ ਹੈ
ਬਾਣਾ ਹੀ ਸਭ ਹੋਇਆ ਬਾਣੀ ਪਿੱਛੇ ਪਾ ਦਿੱਤੀ
ਮਾਰਨ ਬੱਸੋਂ ਲਾਹ ਕੇ ਪੱਗ ਦੀ ਸ਼ਰਮ ਵੀ ਲਾਹ ਦਿੱਤੀ
ਮਾਸੂਮਾਂ ਨੂੰ ਮਾਰੋ ਹਿਦਾਇਤ ਕਿਹੜੇ ਗੁਰ ਦੀ ਹੈ?