Punjabi Literature
 View Forum
 Create New Topic
  Home > Communities > Punjabi Literature > Forum > messages
Showing page 2 of 2 << First   << Prev    1  2   Next >>     
Raj Dhaliwal
Raj
Posts: 5
Gender: Male
Joined: 02/Jun/2025
Location: Moga
View All Topics by Raj
View All Posts by Raj
 
ਸਤਿ ਸ਼੍ਰੀ ਆਕਾਲ ਸਾਰੇ ਭਰਾਵਾਂ ਨੂੰ। ਕਵਿਤਾ ਬਹੁਤ ਸੋਹਣੀ ਹੈ । ਪਰ ਬਚਪਨ ਤੋਂ ਹੀ ਸਵਾਲ ਹੈ ਜਿਸਦਾ ਜਵਾਬ ਨਹੀਂ ਮਿਲਿਆ । ਇਸ ਕਵਿਤਾ ਦੀ ਚੋਥੀ ਲਾਇਨ ਵਿਚ ਨਿਗ੍ਹਾ ਮਾਰੀਏ ਤਾਂ ਲਿਖਿਆ , - ( ਮਾਲ ਧੰਦਾ ਸਾਂਭਨੇ ਨੂੰ ਚੂੜਾ ਛੱਡ ਕੇ )
ਚੂੜਾ ਸ਼ਬਦ ਇਸ ਵਿਚ ਨਿੰਦਣਯੋਗ ਹੈ , ਜੋ ਕਿ ਜਾਤੀਵਾਦ ਨੂੰ ਬੜਾਵਾ ਦਿੰਦਾ ਹੈ । ਉਮੀਦ ਹੈ ਕਦੇ ਇਹ ਸ਼ਬਦ ਕੱਟਿਆ ਜਾਵੇਗਾ । ਮਾਫ਼ ਕਰਨਾ ਜੇ ਕੁਝ ਗਲਤ ਬੋਲਿਆ ਗਿਆ ਹੋਵੇ । ਕਦੇ ਗੋਰ ਕਰਿਓ ਇਸ ਗੱਲ ਤੇ ।
01 Jun 2025

Reply