|
 |
 |
 |
|
|
Home > Communities > Punjabi Poetry > Forum > messages |
|
|
|
|
|
ਧਰਤੀ |
ਧਰਤੀ ਕੋਲ ਸਮਰਥਾ ਭੂੱਖ ਮਿਟਾਉਣ ਦੀ, ਪਰ ਲਾਲਸਾ ਤੇਰੀ ਬਾਰੇ ਧਰਤੀ ਕੀ ਕਰੇ। ਖੋਹਲ ਦੇਵੇ ਮੂੰਹ ਉਹ ਭਰੇ ਖਜ਼ਾਨਿਆ , ਤੇਰੀ ਲੱਟ ਦੀ ਨੀਯਤ ਧਰਤੀ ਕੀ ਕਰੇ। ਸੱਭ ਕੁੱਝ ਦੇਵੇ ਨਿਰਮਲ ਰੋਟੀ ਖਾਣ ਨੂੰ, ਤੈਨੂੰ ਹੋਵੇ ਹਲਕਾਅ ਧਰਤੀ ਕੀ ਕਰੇ। ਖਣਿਜ ਭਰੇ ਭੰਡਾਰ ਤੇਰੀ ਹਰ ਲੋੜ ਲਈ, ਤੂੰ ਆਪਣੇ ਭਰੇਂ ਭੰਡਾਰ ਧਰਤੀ ਕੀ ਕਰੇ। ਹਿਰਦੇ ਸਬਰ ਸੰਤੋਖ ਦਇਆ ਹਰੇਕ ਨੂੰ, ਮੈਂ ਬੇਸਬਰੀ ਕਮਜਾਤ ਧਰਤੀ ਕੀ ਕਰੇ। ਦੂਸ਼ਤ ਕਰੇਂ ਸੰਸਾਰ ਹਵਾ ਪਾਣੀ ਧਰਤ, ਮਨੁੱਖ ਰਹੇ ਬੀਮਾਰ ਧਰਤੀ ਕੀ ਕਰੇ।
|
|
01 Apr 2013
|
|
|
|
ਕਮਾਲ ਦਾ ਲਿਖੇਆ tfs..........
|
|
01 Apr 2013
|
|
|
|
|
ਇਨਸਾਨ ਨੂੰ ਜਾਗਾਓੰਨ ਦਾ ਇਕ ਵਧੀਆ ਪ੍ਰਯਾਸ ਹੇ ਜੀ ਇੰਜ Hi ਲਿਖਦੇ ਰਹੋ
|
|
01 Apr 2013
|
|
|
|
ਬਹੁਤ ਮੇਹਰਬਾਨੀ ਸ਼ੁਕਰੀਆ.....ਨਵਨੀਤ ਜੀ
|
|
02 Apr 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|