Home > Communities > Punjabi Poetry > Forum > messages
ਧੀ ਤੋ ਨੂੰਹ ਬਣਨ ਤੱਕ ਦਾ ਸਫਰ
ਧੀ ਤੋ ਨੂੰਹ ਬਣਨ ਤੱਕ ਦਾ ਸਫਰ
ਹੁੰਦੀ ਸੀ ਜਦੋ ਮੈ ਮਾਪਿਆ ਲਈ ਧੀ ਖੁਸ਼ੀਆ ਦਿਤੀਆ ਤਮਾਮ, ਲੈ ਕੇ ਨਹੀ ਦਿੱਤਾ ਕੀ ਜਦੋ ਸੀ ਮੈ ਨੰਨੀ ਤੇ ਮਾਸੂਮ ,ਚੁਕਦਾ ਸੀ ਘਰ ਦਾ ਹਰ ਜੀ ਤੁਰ ਰਹੀ ਜਦੋ ਡੋਲੀ ਮੇਰੀ , ਤਾਂ ਉਹੀ ਸਾਰੇ ਰੋ ਰਹੇ ਸੀ ਮਾ ਮੇਰੀ ਵੀ ਕੋੜੇ ਘੁੱਟ ਰਹੀ ਸੀ ਪੀ ਅੱਖਾ ਗਿੱਲੀਆ ਕਰੀ ਬੈਠੇ ਸਨ ਬਾਬਲ ਤੇ ਵੀਰ ਵੀ ਬਣ ਰਹੀ ਸੀ ਕੋਈ ਅਭੁੱਲ ਯਾਦ ਜਾਂਦੀ ਦਿਲ ਨੂੰ ਚੀਰਦੀ
ਨੂੰਹ ਬਣੀ ਤਾਂ ਮੈਨੂੰ ਫਿਰ ਮਾਪੇ ਚੇਤੇ ਆਏ ਸੀ ਜਦੋ ਤੱਕ ਉਹਨਾ ਦੀ ਅੱਖੋ ਕਦੇ ਹੰਝੂ ਨਹੀ ਵਹਾਏ ਸੱਸ, ਨਨਾਣ ਤੇ ਜਠਾਣੀ ਦੇ ਨਖਰਿਆ ਦੇ ਹਲ ਮੈਨੂੰ ਮਾਪਿਆ ਕਿਉ ਨਾ ਸਿਖਾਏ ਦਾਜ ਦੇ ਸਮਾਨ ਵਾਂਗ ਇਹ ਵੀ ਕਿਉ ਨਾਲ ਨਾ ਆਏ ਇਸ ਸਹੁਰੇ ਘਰ ਵਿੱਚ ਮਾ ਤੇਰੀ ਲਾਡਲੀ ਦਾ ਜੀਅ ਬਹੁਤ ਘਬਰਾਏ ਅਰਸ਼ ਅੱਜ ਤਾਂ ਮੈਨੂੰ ਮਾਪੇ ਵੀ ਲਗਦਾ ਹੋ ਗਏ ਨੇ ਪਰਾਏ ਮਾਪੇ ਵੀ ਲਗਦਾ ਹੋ ਗਏ ਨੇ ਪਰਾਏ.................................. ਮਾਪੇ ਵੀ ਲਗਦਾ ਹੋ ਗਏ ਨੇ ਪਰਾਏ...............................................
17 Dec 2010
excellent job arsh........
17 Dec 2010
thanks for reading and ur opinion
17 Dec 2010
bhut vadiya veer g....
salute u....
17 Dec 2010
sunil 22 g ena maan den lai shukria g
17 Dec 2010
Good one Arshdeep ji,
Bahut sohna likhyea hai....
Par ajkal scenario kafi badal gia hai... ya purane pindan vich same hona par education ne kafi kuj really badal ditta hai... ajkal harek kudi sahure ghar apna cell phone nal lai ke jandi hai... so oh sahureyan wali feeling ghat jehi reh gi...
ya pardes di gall hor aa...
But first stanza bahut emotional aa... meri sis da viah aa reha and I can really feel how hard it'll be for us to handle that !!!
Thanks for sharing beautiful piece of work !!!

Yoy may enter 30000 more characters.
17 Dec 2010
bahut sohna likheya hai...............................
17 Dec 2010
first thanks kuljeet and harsimran ji
kuljit ji tusi kujh hadh tak sahi keha ki new generation advance hai matlab celll phone vagerra ohna kol ne
but punjab wich hale vi kai kurhiya es sitution wicho lang rahiya ne
m i write or wrong ?
first thanks kuljeet and harsimran ji
kuljit ji tusi kujh hadh tak sahi keha ki new generation advance hai matlab celll phone vagerra ohna kol ne
but punjab wich hale vi kai kurhiya es sitution wicho lang rahiya ne
m i write or wrong ?
Yoy may enter 30000 more characters.
17 Dec 2010
Copyright © 2009 - punjabizm.com & kosey chanan sathh