|
 |
 |
 |
|
|
Home > Communities > Punjabi Poetry > Forum > messages |
|
|
|
|
|
ਧੀਆਂ ਕੁੱਖ ਚ ਮਾਰਨ ਵਾਲਿਓ |
ਧੀਆਂ ਕੁੱਖ ਚ ਮਾਰਨ ਵਾਲਿਓ
ਅਪਣੀ ਕਿਸਮਤ ਸਾੜਨ ਵਾਲਿਓ
ਕੁਝ ਮਾਰੋ ਹੱਥ ਅਪਣੀ ਹੋਸ਼ ਨੂੰ
ਸਮਜੋ ਇਹਨਾਂ ਦੀ ਸੋਚ ਨੂੰ
ਇਹ ਸਿਰਜਣ ਹਾਰ ਨੇ
ਇਹ ਦੇਵੀ ਦਾ ਅਵਤਾਰ ਨੇ
ਇਹ ਉਹ ਨੇ ਜੋ
ਜਿੱਤ ਕੇ ਹਰਦੀਆਂ ਨੇ
ਚੁੱਪ ਰਹਿ ਕੇ ਵੀ ਇਹ
ਸੱਭ ਕੁਝ ਜਰਦੀਆਂ ਨੇ
ਪਰ ਪਤਾ ਨੀ ਫਿਰ ਵੀ ਕਿਓ?
ਇਹ ਕੁੱਖ ਚ ਹੀ ਮਰਦੀਆਂ ਨੇ
ਮਾਮਲਾ ਬੜਾ ਹੈ ਸੋਚਣ ਵਾਲਾ
ਅਪਣੇ ਆਪ ਨੂੰ ਘੋਖਣ ਵਾਲਾ
ਧੀਆਂ ਜੇ ਕਿਤੇ ਮੁੱਕ ਜਾਣਗੀਆਂ
ਨਾ ਵਿਹੜੇ ਰੋਣਕਾ ਆਉਣ ਗੀਆਂ
ਫਿਰ ਕੋਣ ਜੰਮੇਗਾ ਇਹ ਪੁੱਤ ਵੀ
ਮੁੱਕ ਜਾਣਗੇ ਇਹ ਰੁੱਖ ਵੀ
ਸੰਜੀਵ ਸ਼ਰਮਾ
|
|
03 Aug 2014
|
|
|
ultimate |
lajwaab sanjeev g......
bahut sohna likhya hai as usual.....
mamla ta sochn wala hai bahut.....
par pta ni kyu kade kade jaapda hai ki loka do soch hi mukk jandi aa ithe aa.....
dil ro penda hai sab kuch soch k ki "KYU"......main kuch likhya v c es kade na khatam hon wale "kyu" te....
rabb mehar kare
|
|
03 Aug 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|