Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਧਿਰ ਵੀ ਹੈ ਪਰ – ਦਰਸ਼ਨ ਖਟਕੜ

 

ਧਿਰ ਵੀ ਹੈ ਪਰ ਕੌਣ ਕਹੇ ਕਿ ਧੀਅ ਸਿਰ ਤੇ ਇੱਕ ਕਰਜ਼ ਨਹੀਂ.


ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ.

 

ਥਾਣੇ ਅੰਦਰ  ਵਿੱਚ ਕਚਿਹਰੀ  ਅਖਬਾਰਾਂ ਦੇ ਪੰਨਿਆਂ ‘ਤੇ


ਕੁੱਖ ਦੇ ਅੰਦਰ ਕਤਲ ਜੋ ਹੋਇਆ ਉਹ ਕਿਧਰੇ ਵੀ ਦਰਜ਼ ਨਹੀਂ .

 

ਚੰਗੀ ਚੀਜ਼ ਲਈ ਕਸ਼ਟ ਸਹੀਦੈ ਦੁਨੀਆਂਦਾਰੀ ਬੋਲ ਪਈ

 

ਇੱਕ ਦੋ ਦਿਨ ਬੱਸ ਦੇਹ ਦਾ ਦੁੱਖ ਹੈ ਹੋਰ ਤਾਂ ਕੋਈ ਹਰਜ ਨਹੀਂ .

 

ਚਿੜੀਆਂ ਵਾਂਗੂੰ ਗਿਣਤੀ ਘੱਟ ਗਈ ਕੁੜੀਆਂ ਦੀ ਪਰ ਸੋਚੇ ਕੌਣ

 

ਅੰਮੀ ਦੇ ਢਿੱਡ ਹੌਲ ਨਹੀਂ ਹੈ ਤੇ ਬਾਬਲ ਨੂੰ ਗਰਜ਼ ਨਹੀਂ .

 

ਵੀਰੇ ਦੀ ਰੱਖੜੀ ਦੇ ਵੇਲੇ ਹਥ ਉਧਾਰੇ ਲੈ ਆਇਓ

 

ਸਾਡਾ ਅਣਜਾਈਆਂ ਦਾ ਕੀ ਹੈ ਮਿੰਨਤ ਨਹੀਂ ਤੇ ਅਰਜ਼ ਨਹੀਂ .

 

ਸੌਦਾ, ਸੇਜ, ਦਹੇਜ,ਨੁਮਾਇਸ਼, ਕਿੰਨਾ ਬੋਝ ਹੈ ਜਣਨੀ  ‘ਤੇ

 

ਧੁਲਾ ਬੈਲ ਨਾ ਸਿੰਘ ਹਿਲਾਵੇ ਤੇ ਛੱਤਾਂ ਵਿੱਚ ਦਰਜ ਨਹੀਂ .


ਧਿਰ ਵੀ ਹੈ ਪਰ ਕੌਣ ਕਹੇ ਕਿ ਧੀਅ ਸਿਰ ਤੇ ਇੱਕ ਕਰਜ਼ ਨਹੀਂ.


ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ.

 

 

ਦਰਸ਼ਨ ਖਟਕੜ

27 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਥਾਣੇ ਅੰਦਰ  ਵਿੱਚ ਕਚਿਹਰੀ  ਅਖਬਾਰਾਂ ਦੇ ਪੰਨਿਆਂ ‘ਤੇ


ਕੁੱਖ ਦੇ ਅੰਦਰ ਕਤਲ ਜੋ ਹੋਇਆ ਉਹ ਕਿਧਰੇ ਵੀ ਦਰਜ਼ ਨਹੀਂ .

 

ਚੰਗੀ ਚੀਜ਼ ਲਈ ਕਸ਼ਟ ਸਹੀਦੈ ਦੁਨੀਆਂਦਾਰੀ ਬੋਲ ਪਈ

 

ਇੱਕ ਦੋ ਦਿਨ ਬੱਸ ਦੇਹ ਦਾ ਦੁੱਖ ਹੈ ਹੋਰ ਤਾਂ ਕੋਈ ਹਰਜ ਨਹੀਂ 

 

ਵਾਹ ! ਬਾਈ ਜੀ ਬਹੁਤ ਸਿਖਿਆਤਮਿਕ ਸੋਚ ਤੇ ਸਮਾਜ ਨੂੰ ਹਲੂਣਾ ਦੇਣ ਵਾਲੀ ਰਚਨਾ ਸਾਂਝੀ ਕੀਤੀ ਆ ਤੁਸੀਂ ..........ਦਰਸ਼ਨ ਖਟਕੜ ਜੀ ਦੀ ਸੋਚ ਨੂੰ ਸਲਾਮ ਹੈ ........ਸ਼ੁਕਰੀਆ

27 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Amrinder Darshan Khatkarh jee dee es khoobsurat rachna noo share karan layi bahut bahut Dhanwad...Thanks.

27 Aug 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

shukriya dosto... :)

28 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Darshan Khatkarh jee dee ik hor rachna....

ਤੇਰਾ ਦਰ ਸਫਰ ਦੀ ਤਲਾਸ਼ ਹੈ, ਮੇਰੇ ਪੈਰ ਕਰਦੇ ਸਫਰ ਗਏ .
ਏਹੋ ਦਰ ਹੈ ਆਸ ਬਹਾਰ ਦੀ, ਸੈਆਂ ਪੱਤਝੜਾਂ ‘ਚੋਂ ਗੁਜ਼ਰ ਗਏ.

 

ਮੈਂ ਚੁਰਾ ਚੁਰਾ ਕੇ ਜੋੜ ਲਏ ਮੇਰੇ ਪਲ, ਉਹ ਪੂੰਜੀ ਅਜ਼ੀਮ ਨੇ,
ਉਹ ਵੀ ਜ਼ਖਮੀ ਹੋ ਕੇ ਡਿੱਗ ਪਏ, ਮੇਰੇ ਆਸ ਪਾਸ ਖਿਲਰ ਗਏ.

 

ਆਪੋ ਆਪਣੇ ਸ਼ਬਦਾਂ ਦੇ ਸਾਥ ਲਈ ਮੈਂ ਬੁਲਾ ਲਿਆਇਆ ਸਲੀਬ ਨੂੰ,
ਇਹ ਹੈ ਉਮਰ ਭਰ ਦਾ ਲਟਕਣਾ, ਹੈ ਸਲੀਬ ਨਾਲ ਜਿੱਧਰ ਗਏ.

 

ਵਸ ਜਾਣ ਤੇ ਪੁੱਟ ਹੋਣ ਦਾ ਰਿਹਾ ਰਿਸ਼ਤਾ ਮੁੱਢ-ਕਦੀਮ ਤੋਂ,
ਉਹ ਰਹੇ ਵਸਾਉਂਦੇ ਬਸਤੀਆਂ, ਘਰੋਂ ਲੋਕ ਜੋ ਹੋ ਬੇਘਰ ਗਏ.


ਔਹ ਜੋ ਨਕਸ਼ ਪੱਥਰ’ਤੇ ਬਣੇ ਮੇਰੇ ਜ਼ਿਹਨ ਲਈ ਨੇ ਉਹ ਪੈਰ ਚਿੰਨ੍ਹ,
ਮੇਰੀ ਰੂਹ ਦੇ ਲਈ ਉਹ ਸਕੂਨ ਨੇ, ਮੇਰੇ ਯਾਰ ਨੇ ਜੋ ਉੱਕਰ ਗਏ.

 

ਨਹੀਂ ਰਾਸ ਆਈ ਰੂਹ ਬੈਂਤ ਦੀ ਜੋ ਬਚੀ, ਜੇ ਮੌਕੇ ‘ਤੇ ਝੁਕ ਗਈ,
ਜੇ ਝੁਕੇ ਤਾਂ ਹੋਈਆਂ ਬੇ-ਨੂਰੀਆਂ, ਜੇ ਲੜੇ ਤਾਂ ਰੰਗ ਨਿਖਰ ਗਏ.

 

ਲੋਕੀਂ ਉੱਡਦੇ ਰਹਿਣ ਹਵਾ ਦੇ ਰੁਖ਼, ਸਾਡੀ ਉਲਟੇ ਰੁਖ਼ ਪਰਵਾਜ਼ ਹੈ,
ਜੇ ਡਿੱਗੇ ਤਾਂ ਪੱਥਰ ਮੀਲ ਦੇ, ਜੇ ਬਚੇ ਤਾਂ ਵੱਲ ਅੰਬਰ ਗਏ.

01 Sep 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer ji...... thanks for sharing.....

01 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut bahut shukriya Veer ji share krn lyi..

 

ik din main te Balihar Bhaji Darshan khatkarh ji baare gallan kar rahe c...shukriya AAp ji da ehna da likhey sanmukh krn lyi :)

 

 

04 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa 22 amrinder te balihar sanjhiyaa krn layi ....

04 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਬਹੁਤ ਖੂਬ ਅਮਰਿੰਦਰ ਜੀ ਧਨਵਾਦ share  ਕਰਨ ਲਈ

06 Sep 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Shukria dosto..!!

02 Dec 2010

Showing page 1 of 2 << Prev     1  2  Next >>   Last >> 
Reply