|
 |
 |
 |
|
|
Home > Communities > Anything goes here.. > Forum > messages |
|
|
|
|
|
ਧੀਆਂ |
ਘਰ ਦੀ ਖੁਸ਼ੀਆਂ ਲਈ ਇਹ ਜਿੰਦਗੀ ਵਾਰ ਦੇਵਣ
ਆਪਨੇ ਬਾਪ ਦੀ ਇਜ਼ਤ ਨੂੰ ਜੋ ਕਦੇ ਦਾਗ ਨਾ ਲਾਉਂਦੀਆਂ ਨੇ
ਪੁੱਤ ਤਾਂ ਅਕਸ਼ਰ ਨਸ਼ਿਆਂ 'ਚ ਪੈ ਕੇ ਜਿੰਦਗੀ ਰੋਲ ਦਿੰਦੇ
ਧੀਆਂ ਹੀ ਨੇ ਜੋ ਦੁਖ ਵੇਲੇ ਮਾਪਿਆਂ ਦਾ ਸਾਥ ਨਿਬਾਉਂਦੀਆਂ ਨੇ
ਇਹੋ ਜਿਹੀ ਧੀ ਨੂੰ ਮੈਂ ਸਿਰ ਝੁਕਾ ਕੇ ਸਤਿਕਾਰ ਦਿਆਂ
ਆਪਨੇ ਹਿੱਸੇ ਦੀ ਦੁਨਿਆ ਮੈਂ ਤੈਥੋਂ(ਧੀ ) ਵਾਰ ਦਿਆਂ
its very true....... my sister is doing same for ma family in india.....
|
|
01 Oct 2011
|
|
|
|
|
bahut wsdiys likhya hai ji.....true words
|
|
12 Oct 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|