Punjabi Poetry
 View Forum
 Create New Topic
  Home > Communities > Punjabi Poetry > Forum > messages
vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 
ਦੁਖ ਵਿਚ ਸਜਨ

ਦੁਖ ਵਿਚ ਸਜਨ ਵੀ ਕਿਨਾਰਾ ਕਰ ਗਏ ਹਸਦੇ ਹੋਏ ਜ਼ਿੰਦਗੀ ਨੂ ਵੀ ਬੇਸਹਾਰਾ ਕਰ ਗਏ ਕਦੇ ਰੋਕਦੇ ਹੁੰਦੇ ਸੀ ਪੀਣ ਤੋਂ ਜਾਂਦੇ ਹੋਏ ਜਾਮ ਵਾਲੇ ਇਸ਼ਾਰਾ ਕਰ ਗੇਯਮੇਰੇ ਦਿਲ ਵਿਚ ਠਿਕਾਨਾ ਉਸਦਾ ਕਦਮ ਵੀ ਊਂਟੋ ਯਾ ਨਾ ਗਯਾ ਮਈ ਪੂਛਿਏ ਕਿਉਂ ਤੋਰੇਯਾ ਤੂ ਵਾਦਾ ਮੇਰਾ ਤੋ ਹੱਸਦਇਆ ਕੇਹਾ ਬਾਸ ਨਿਧਾਯਾ ni ਗਯਾ ਆਖਾਂ ਭਰਿਯਾ ਤਾ ਕਹੰਦੇ ਨੇ ਸਬ ਹੰਜੂਦਿਲ ਭਰੇ ਦਾ ਭੁਜ੍ਯਾ ਨਾ ਸਵਾਲ ਨਾ ਕਿਸੇ ਨੇਤੁਸੀਂ ਹੁੰਦੇ ਤੇ ਦੁਖ ਸੁਖ ਫੋਲ ਲੈਂਦੇ ਤੇਰੇ ਬਿਨਾ ਨਾ ਪੁਚ੍ਯਾ ਸਦਾ ਹਾਲ ਕਿਸੇ ਨੇ ਵਿੱਕੀ 
ਦੁਖ ਵਿਚ ਸਜਨ ਵੀ ਕਿਨਾਰਾ ਕਰ ਗਏ 
ਹਸਦੇ ਹੋਏ ਜ਼ਿੰਦਗੀ ਨੂ ਵੀ ਬੇਸਹਾਰਾ ਕਰ ਗਏ 
ਕਦੇ ਰੋਕਦੇ ਹੁੰਦੇ ਸੀ ਪੀਣ ਤੋਂ 
ਜਾਂਦੇ ਹੋਏ ਜਾਮ ਵਾਲੇ ਇਸ਼ਾਰਾ ਕਰ ਗੇਯ

ਮੇਰੇ ਦਿਲ ਵਿਚ ਠਿਕਾਨਾ ਉਸਦਾ 
ਕਦਮ ਵੀ ਊਂਟੋ ਯਾ ਨਾ ਗਯਾ 
ਮਈ ਪੂਛਿਏ ਕਿਉਂ ਤੋਰੇਯਾ ਤੂ ਵਾਦਾ ਮੇਰਾ ਤੋ 
ਹੱਸਦਇਆ ਕੇਹਾ ਬਾਸ ਨਿਧਾਯਾ ni ਗਯਾ 

ਆਖਾਂ ਭਰਿਯਾ ਤਾ ਕਹੰਦੇ ਨੇ ਸਬ ਹੰਜੂ
ਦਿਲ ਭਰੇ ਦਾ ਭੁਜ੍ਯਾ ਨਾ ਸਵਾਲ ਨਾ ਕਿਸੇ ਨੇ
ਤੁਸੀਂ ਹੁੰਦੇ ਤੇ ਦੁਖ ਸੁਖ ਫੋਲ ਲੈਂਦੇ 
ਤੇਰੇ ਬਿਨਾ ਨਾ ਪੁਚ੍ਯਾ ਸਦਾ ਹਾਲ ਕਿਸੇ ਨੇ 
ਵਿੱਕੀ

18 Mar 2011

Gurinder  Singh
Gurinder
Posts: 50
Gender: Male
Joined: 23/Jan/2011
Location: jalandhar
View All Topics by Gurinder
View All Posts by Gurinder
 

ਅੱਤ ਲਿਖਿਯਾ ਏ 22 ji .................thanks for sharing 

18 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Janab changa likh sakde o ..bas thora jiha Lippi te dhiyan den di lorr hai ! 

18 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
nice one
20 Mar 2011

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

22 Mar 2011

Reply