ਖੁਸ਼ੀ ਕੋਈ ਨਾ ਦੇਵੇ, ਗਮ ਹਰ ਕੋਈ ਦੇ ਜਾਂਦਾ।ਫਿਰ ਪੁੱਛੇ ਨਾ ਵਾਤ ਕੋਈ,ਦਿਲ ਇਕੱਲਾ ਰਹਿ ਜਾਂਦਾ।'ਪ੍ਰਭ' ਉਸਾਰਿਆ ਜੋ ਮਹਿਲ ਧੋਖੇ ਦੀ ਬੁਨਿਆਦ ਤੇ,ਆਖਿਰ ਇਕ ਦਿਨ ਢਹਿ ਜਾਂਦਾ।