|
 |
 |
 |
|
|
Home > Communities > Punjabi Poetry > Forum > messages |
|
|
|
|
|
ਧੂੜ |
ਬਹੁਤੇ ਲੋਕ ਧੂੜ ਨੇ ਸ਼ਾਂਤ ਧੂੜ ਜਿਸ ਨੂੰ ਤੇਜ਼ ਗੱਡੀਆਂ ਉਡਾਉਂਦੀਆਂ ਨੇ ਤੇ ਇਹ ਧੂੜ ਪਿਛੇ ਪੈਦਲ ਆਉਂਦੇ ਲੋਕਾਂ, ਸਾਇਕਲ, ਸ੍ਕੂਟਰ ਸਵਾਰਾਂ ਦੇ ਸਿਰ ਆ ਪੈਂਦੀ ਏ
ਗ਼ੁਸਤਾਖ਼ ਜ਼ਿਹਨ
|
|
23 Jul 2013
|
|
|
|
ਚੰਦ ਅਲਫਾਜ਼ ਵਿਚ ਡੂੰਘੀ ਗਲ | ਆਪਣੀ ਐਨਕ ਦਾ ਬ੍ਰਾਂਡ ਮੈਨੂੰ ਵੀ ਦੱਸਿਓ |
ਜਗਜੀਤ ਸਿੰਘ ਜੱਗੀ
ਗਾਗਰ ਵਿਚ ਸਾਗਰ |
ਆਪਣੀ ਐਨਕ ਦਾ ਬ੍ਰਾਂਡ ਮੈਨੂੰ ਵੀ ਦੱਸਿਓ, ਚੰਗੀ ਚੀਜ਼ ਦੀ ਪਛਾਣ 'ਚ ਮਦਦ ਹੋਜੁਗੀ ਯਾਰ |
ਜਗਜੀਤ ਸਿੰਘ ਜੱਗੀ
|
|
23 Jul 2013
|
|
|
|
ਮੇਰੇ ਖਿਆਲ ਮੁਤਾਬਿਕ ਕਈ ਪ੍ਰਕਾਰ ਦੀਆਂ ਐਨਕਾ ਸਾਡੇ ਅਚੇਤਨ ਹੀ ਲੱਗ ਜਾਂਦੀਆ ਹਨ ..... ਅਗਰ ਓਹੀ ਉਤਰ ਜਾਣ ...........
|
|
24 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|