ਪਹਿਲੀ ਗੱਲ ਤਾਂ ਤੁਹਾਡਾ ਫੌਂਟ ਬਹੁਤ ਛੋਟਾ ਹੈ ਪੜਨ ਲਾਇਕ ਨਹੀਂ ! ਦੂਸਰੀ ਗੱਲ ਇਹ ਕੀ Title ਏਨਾ ਘਟੀਆ ਹੈ ਕਿ ਰਹੇ ਰੱਬ ਦਾ ਨਾਂਅ ! ਕਿਰਪਾ ਕਰਕੇ ਪਾਠਕਾਂ ਦਾ ਵਕਤ ਜ਼ਾਇਆ ਨਾਂ ਕਰ ਬਾਈ ਸਿਹਾਂ !