|
 |
 |
 |
|
|
Home > Communities > Punjabi Poetry > Forum > messages |
|
|
|
|
|
ਧੁੰਦ |
ਸੰਘਣੀ ਧੁੰਦ ਪਸਰੀ ਚੋਂਹ ਪਾਸੀਂ, ਨਜ਼ਰੀਂ ਕੁੱਝ ਨਾ ਆਵੇ। ਚਿੱਤ ਮਨ ਰੀਝ ਮਿਲਣ ਦੀ ਜਾਗੇ ਉਹ ਮੰਜ਼ਿਲ ਨੂੰ ਪਾਵੇ।
ਫੁਰਨੇ ਮਨ ਵਿੱਚ ਸੂਰਤ ਤੇਰੀ,ਸਫਰ ਸੁਖਾਲਾ ਹੋਇਆ, ਬੇ-ਫਿਕਰੀ ਸਭ ਤੇਰੇ ਕਰਕੇ,ਮਨ ਅੰਦਰ ਡੁੱਬਕੀ ਲਾਵੇ।
ਤੇਰੀ ਪੈੜ ਮੇਰਾ ਸਰਨਾਵਾਂ ,ਜਦ ਚਾਹਾਂ ਮਿਲ ਆਵਾਂ , ਤੇਰਾ ਕੀ ਏ ਤੂੰ ਘਟਿ ਵੱਸੇਂ,ਦਸ ਗਾਫਲ ਕਿੰਝ ਧਿਆਵੇ।
ਸਿਜਰਨ ਲੱਗਿਆਂ ਬੇਪਰਵਾਹੀ,ਪ੍ਰਿਤਪਾਲੇਂ ਤੂੰ ਆਪੇ, ਇਹ ਕੁਟੀਆ ਜਾਂ ਖਾਲੀ ਹੋਣੀ,ਤੱਤ ਵਿੱਚ ਤੱਤ ਮਿਲ ਜਾਵੇ।
ਮਕਸਦ ਮਿਲਣਾ ਅਨੁਭਵ ਤੇਰਾ,ਸ਼੍ਰਿਸ਼ਟੀ ਵਿਚ ਤੂੰ ਵੱਸੇਂ, ਸਿ੍ਸ਼ਟੀ ਤਨ ਦ੍ਰਿਸ਼ਟੀ ਮਨ ਮੇਰਾ,ਅੰਤਰ ਮਨ ਸਮਝਾਵੇ।
|
|
24 Dec 2012
|
|
|
|
Bahut Vadhia jee,,,,,shukriya share karan layi...
|
|
24 Dec 2012
|
|
|
|
|
|
|
|
Thanks......sir.........ji..
|
|
26 Jan 2013
|
|
|
|
|
ਬਹੁਤ ਸੁੰਦਰ ਰਚਨਾ ਸ਼ੇਅਰ ਕੀਤੀ ਐ ਆਪ ਨੇ ਗੁਰਮੀਤ ਜੀ |
ਡੂੰਘੀ ਰਮਜ਼ ਦੀਆਂ ਗੱਲਾਂ, ਬਹੁਤ ਵਧੀਆ |
ਬਹੁਤ ਸੁੰਦਰ ਰਚਨਾ ਸ਼ੇਅਰ ਕੀਤੀ ਐ ਆਪ ਨੇ ਗੁਰਮੀਤ ਜੀ |
ਡੂੰਘੀ ਰਮਜ਼ ਦੀਆਂ ਗੱਲਾਂ, ਬਹੁਤ ਵਧੀਆ |
ਵਧੀਆ ਵਧੀਆ ਲਿਖਦੇ ਰਹੋ |
|
|
30 May 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|