ਧੁੰਦੂਕਾਰਾਅਤਿ੍ਪਤ ਮਨੱਖ,ਤਿ੍ਪਤੀ ਲਈ,ਭੱਟਕਣਾ ਦੇ ਜਾਲ ਬੁਣ,ਇਨਸਾਨੀਅਤ ਦੇ ਨਾਂ ਤੇ,ਇਨਸਾਨੀਅਤ ਦੇ ਭਲੇ ਲਈ,ਉੱਲਝੇ ਇਨਸਾਨ ਤੋਂ ,ਵਿਦਵਤਾ ਦੀ ਆਸ ਨੇ,ਕੇਂਦਰ ਤੋਂ ਖਿਲਰਿਆ ਮਨੱਖ,ਖੁੱਦ ਬਣਿਆ ਭਗਵਾਨ,ਆਰਥਿਕ ਸੰਪਨ,ਵਿਦਵਤਾ ਭਰਪੂਰ,ਸੀਰਤ ਤੋਂ ਖੋਖਲਾ,ਆਤਮਿਕ ਪ੍ਰੇਸ਼ਾਨ,ਧਰਮ,ਲਾਲਸਾ ਦੇ ਭੇਖ ਕਰ,ਹਕੁਮਤ ਕਰਨ ਲਈ,ਅੰਦਰੋਂ ਖੋਖਲਾ, ਪ੍ਰੇਸ਼ਾਨ ਜਿਹਾ,ਆਪਣੀ ਕੀਤੀ ਤੇ ਹੈਰਾਨ ਜਿਹਾ,ਮਨੋ ਵਿਕਾਰੀ ਦੀ ਬੁੱਖਲਾਹਟ ,ਫਿਰ ਵੀ ਇਨਸਾਨ ਹੈ।...
ਸਾਰੇ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ